ਰੋਟਰੀ ਕਲੱਬ ਖਰੜ ਦਾ ਅਹੁਦਾ ਸੰਭਾਲ ਸਮਾਗਮ ਖਰੜ ਵਿਖੇ ਆਯੋਜਿਤ ਕੀਤਾ ਗਿਆ। ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਡਾ. ਮਨਮੋਹਨ ਸਿੰਘ, ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਐੱਮ. ਐੱਸ. ਗੰਧੋਕ, ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਪ੍ਰਵੀਣ ਅਗਰਵਾਲ, ਰੋਟੇਰੀਅਨ ਦਿਲਰਾਜ ਸਿੰਘ, ਰੋਟੇਰੀਅਨ ਤ੍ਰਿਲੋਕ ਆਨੰਦ ਅਤੇ ਵੱਖ-ਵੱਖ ਰੋਟਰੀ ਕਲੱਬਾਂ ਦੇ ਅਨੇਕਾਂ ਸੀਨੀਅਰ ਰੋਟੇਰੀਅਨ ਹਾਜ਼ਰ ਸਨ।