ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਸ਼ਹਿਰ ਖਰੜ ਵਿਕਾਸ ਪੱਖੋ ਪਛੜ ਚੁੱਕਿਆ ਹੈ ਅਤੇ ਖਰੜ ਸ਼ਹਿਰ ਵਿਚ ਸੀਵਰੇਜ਼ ਦਾ ਬਹੁਤ ਮਾੜਾ ਹਾਲ ਹੈ ਅਤੇ ਥੋਹੜੀ ਜਿਹੀ ਬਾਰਿਸ਼ ਪੈਣ ਕਾਰਨ ਹੀ ਸੀਵਰੇਜ਼ ਸ਼ਹਿਰ ਦੀਆਂ ਗਲੀਆਂ ਵਿਚ ਘੁੰਮ ਰਿਹਾ ਹੁੰਦਾ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ।