ਸਥਾਨਕ ਢੋਡਾ ਚੌਂਕ ਵਿੱਚ ਸਥਿੱਤ ਕਾਂਗਰਸ ਪਾਰਟੀ ਦੇ ਵਾਰਡ ਨੰਬਰ 14 ਤੋਂ ਚੋਣ ਲੜ ਰਹੇ ਉਮੀਦਵਾਰ ਯੋਗੇਸ਼ ਗਰੋਵਰ (ਬੰਟੀ) ਦੀ ਰੈਡੀਮੇਡ ਗਾਰਮੈਂਟਸ ਦੁਕਾਨ ’ਤੇ ਜੀਐਸਟੀ ਵਿਭਾਗ ਵਲੋਂ ਅਸਿਸਟੈਂਟ ਕਮਿਸ਼ਨਰ ਵਰੁਨ ਨਾਗਪਾਲ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ।