ਆਰਥਿਕ ਤੌਰ ਤੇ ਆਤਮ ਨਿਰਭਰ ਹੋਣ ਕਾਰਨ ਆਪਣੇ ਪੁੱਤਰਾਂ ਨੂੰ ਪੀ .ਏ.ਯੂ ਲਧਿਆਣਾ ਤੋਂ ਖੇਤੀਬਾੜੀ ਵਿੱਚ ਪੋਸਟ ਗਰੈਜੂਏਟ ਕਰਵਾਉਣ ਉਪਰੰਤ ਸਕਾਲਰਸ਼ਿਪ ਤੇ ਖੇਤੀਬਾੜੀ ਚ ਪੀ .ਐਚ.ਡੀ ਲਈ ਅਮਰੀਕਾ ਭੇਜਿਆ ਫਸਲੀ ਚੱਕਰ ਵਿੱਚੋਂ ਨਿਕਲਣ ਲਈ ਕੈਸ਼ ਕਰਾਪਸ ਦੀ ਖੇਤੀ ਕਰਨ ਨੂੰ ਤਰਜੀਹ ਦੇਣ ਕਿਸਾਨ -ਤੀਰਥ ਸਿੰਘ ਸੂਬਾ ਸਰਕਾਰ ਬਾਗਬਾਨੀ ਨੂੰ ਲਾਭਦਾਇਕ ਉੱਦਮ ਬਣਾਉਣ ਲਈ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਕਰ ਰਹੀ ਹੈ ਉਤਸ਼ਾਹਿਤ- ਹਰਦੀਪ ਸਿੰਘ