ਬੀਤੀ ਰਾਤ ਚਿਤਕਾਰਾ ਯੂਨੀਵਰਸਿਟੀ ਵਿਖੇ ਆਯੋਜਿਤ ਇੱਕ ਸ਼ਾਨਦਾਰ ਫਿਨਾਲੇ ਦੌਰਾਨ ਦੀਕਸ਼ਪ੍ਰੀਤ ਕੌਰ ਨੂੰ 'ਗਲਿਟਜ਼ ਮਿਸ ਪੰਜਾਬ 2026' ਦਾ ਤਾਜ ਪਹਿਨਾਇਆ ਗਿਆ।