ਸਹਿਕਾਰੀ ਸਭਾ ਨੌਗਾਵਾਂ ਦੀ ਨਵੀਂ ਕਾਰਜਕਰਨੀ ਦੀ ਹੋਈ ਚੋਣ ਦੌਰਾਨ ਬਲਵਿੰਦਰ ਸਿੰਘ ਸੱਸਾ ਗੁਜਰਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਸਭਾ ਦੇ ਕੁੱਲ ਗਿਆਰਾਂ ਮੈਂਬਰਾਂ ਵਿੱਚੋਂ ਅੱਠ ਬਲਵਿੰਦਰ ਸਿੰਘ ਦੇ ਹੱਕ ਵਿੱਚ ਭੁਗਤੇ ਜਦਕਿ ਤਿੰਨ ਮੈਂਬਰ ਇਸ ਚੋਣ ਦੋਰਾਨ ਗੈਰ ਹਾਜਰ ਰਹੇ।
ਇਲਾਕੇ ਦੀ ਪ੍ਰਮੁੱਖ ਜਮਾਲਪੁਰ ਕੋਆਪਰੇਟਿਵ ਸੁਸਾਇਟੀ ਦੀ ਚੋਣ ਅੱਜ ਭਾਈਚਾਰਕ ਸਾਂਝ ਅਤੇ ਆਪਸੀ ਸਹਿਮਤੀ ਦੇ ਮਾਹੌਲ ਵਿੱਚ ਸਰਬਸੰਮਤੀ ਨਾਲ ਸੰਪੰਨ ਹੋਈ।