ਬਲਾਕ ਮਾਜਰੀ ਦੇ ਮੁੱਲਾਂਪੁਰ ਗ਼ਰੀਬਦਾਸ ਵਿਖੇ ਓਬੀਸੀ ਚੇਅਰਮੈਨ ਹਰਨੇਕ ਸਿੰਘ ਤੱਕੀਪੁਰ ਦੀ ਰਹਿਨੁਮਾਈ ਵਿੱਚ ਅੰਗਦ ਸੈਣੀ ਓਬੀਸੀ ਚੇਅਰਮੈਨ ਪੰਜਾਬ ਕਾਂਗਰਸ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਪੰਜਾਬ ਭਰ ਵਿੱਚ ਕਾਂਗਰਸੀ ਵਰਕਰਾਂ ਨੇ ਅੱਜ ਨੀਟ ਦੇ ਪੇਪਰਾਂ ਦੇ ਵਾਰ-ਵਾਰ ਲੀਕ ਹੋਣ ਅਤੇ ਸੀਬੀਐਸਈ ਵਿੱਚ ਚੱਲ ਰਹੇ ਮਾੜੇ ਪ੍ਰਬੰਧਾਂ ਦੇ ਗੰਭੀਰ ਹਾਲਾਤਾਂ ਖ਼ਿਲਾਫ਼ ਰੋਸ ਮਾਰਚ ਅਤੇ ਧਰਨੇ ਦਿੱਤੇ।