ਸ਼ਿਵੋਹਮ ਸੇਵਾ ਮੰਡਲ, ਛੇਹਰਟਾ (ਅੰਮ੍ਰਿਤਸਰ) ਵੱਲੋਂ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਲਖਨਪੁਰ ਵਿਖੇ ਲਗਾਏ ਗਏ ਸੱਤਵੇਂ ਵਿਸ਼ਾਲ ਭੰਡਾਰੇ ਦਾ ਸਫਲਤਾਪੂਰਵਕ ਸਮਾਪਨ ਕੀਤਾ ਗਿਆ।