ਸਿਵਲ ਸਰਜਨ ਮੋਗਾ ਦੇ ਜਨਮ ਅਤੇ ਮੌਤ ਦਫ਼ਤਰ ਦੀ ਬ੍ਰਾਂਚ ਵਿਖੇ ਪਿਛਲ਼ੇ ਲੰਮੇ ਸਮੇਂ ਤੋਂ ਸੀਨੀਅਰ ਮੁਲਾਜਮ ਵਜੋ ਸੇਵਾ ਨਿਭਾ ਰਹੇ ਛਤਰਪਾਲ ਸਿੰਘ ਚੀਮਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਮਾਤਾ ਸਿਮਰਜੀਤ ਕੌਰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ।