Saturday, October 04, 2025

Bihar

ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਵਿਸ਼ਵ ਪੱਧਰੀ ਨੇਤਾ ਸਨ: ਡਾ.ਰਮਨ ਘਈ

ਯੂਥ ਸਿਟੀਜ਼ਨ ਕੌਂਸਲ ਪੰਜਾਬ ਨੇ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕੀਤੀ

ਬਿਹਾਰ ਵੋਟਰ ਲਿਸਟ ਪੁਨਰ ਨਿਰੀਖਣ : ਦਾਵੇ-ਇਤਰਾਜਾਂ ਦੀ ਪ੍ਰਕ੍ਰਿਆ ਜਾਰੀ

ਭਾਰਤੀ ਚੋਣ ਕਮਿਸ਼ਨ ਵੱਲੋਂ 1 ਅਗਸਤ ਤੋਂ 11 ਅਗਸਤ 2025 ਡਰਾਫਟ ਵੋਟਰ ਸੁਚੀ ਪ੍ਰਕਾਸ਼ਿਤ

 

ਆਨੰਦ ਬਿਹਾਰ ਕਾਲੋਨੀ ਦੇ ਬਸ਼ਿੰਦਿਆਂ ਵੱਲੋਂ ਪਾਰਿਖ ਗੋਇਲ ਸਨਮਾਨਿਤ 

ਜੇਈਈ ਮੇਨ ਵਿੱਚੋਂ ਹਾਸਲ ਕੀਤੇ 99.81 ਫੀਸਦੀ ਅੰਕ 

ਸੁਨਾਮ 'ਚ ਨਿਕੁੰਜ ਬਿਹਾਰੀ ਸੰਮਤੀ ਨੇ ਕੱਢੀ ਝੰਡਾ ਯਾਤਰਾ  

ਪ੍ਰਧਾਨ ਅਨਿਲ ਜੁਨੇਜਾ ਤੇ ਹੋਰ ਝੰਡਾ ਯਾਤਰਾ ਵਿੱਚ ਸ਼ਿਰਕਤ ਕਰਦੇ ਹੋਏ

ਬਿਹਾਰ 'ਚ 'ਨਜਾਇਜ਼ ਸ਼ਰਾਬ' ਪੀਣ ਨਾਲ 10 ਹੋਰ ਮੌਤਾਂ

ਮਰਨ ਵਾਲਿਆਂ ਦੀ ਗਿਣਤੀ 35 ਹੋਈ

ਆਰੀਅਨਜ਼ ਦੀ 24 ਸਤੰਬਰ ਨੂੰ ਹੋਣ ਵਾਲੀ 13ਵੀਂ ਕਨਵੋਕੇਸ਼ਨ ਵਿੱਚ ਸ਼ਿਰਕਤ ਕਰਨਗੇ ਬਿਹਾਰ ਦੇ ਰਾਜਪਾਲ

ਬਿਹਾਰ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ 24 ਸਤੰਬਰ ਨੂੰ ਹੋਣ ਵਾਲੀ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੀ 13ਵੀਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ

ਬਿਹਾਰ ’ਚ ਬਿਜਲੀ ਡਿੱਗਣ ਨਾਲ ਦੋ ਮੌਤਾਂ

ਮੌਸਮ ਵਿਭਾਗ ਨੇ ਅੱਜ ਬਿਹਾਰ ਦੇ ਸਾਰੇ ਜ਼ਿਲਿ੍ਹਆ ਵਿੱਚ ਖਰਾਬ ਮੌਸਮ ਲਈ ਯੈਲੋ ਅਲਰਟ ਜਾਰੀ ਕੀਤਾ ਹੈ

ਬਿਹਾਰ ਕੇਡਰ ਦੇ IAS ਅਫਸਰਾਂ ਨੇ ਐਸ.ਏ.ਐਸ.ਨਗਰ ਦਾ ਦੌਰਾ ਕੀਤਾ 

ਡੀ ਸੀ ਆਸ਼ਿਕਾ ਜੈਨ ਨੇ ਅੰਡਰ ਟਰੇਨੀ ਅਫਸਰਾਂ ਨੂੰ ਦੇਸ਼ ਅਤੇ ਰਾਜ ਦੀ ਪ੍ਰਸ਼ਾਸਨਿਕ ਤੌਰ 'ਤੇ ਸੇਵਾ ਕਰਨ ਲਈ ਸੁਝਾਅ ਦਿੱਤੇ 

ਬਿਹਾਰ ਵਿੱਚ ਨਵੇਂ ਫ਼ਾਰਮੂਲੇ ਨਾਲ ਚੋਣਾਂ ਲੜੇਗੀ ਭਾਜਪਾ; ਸੀਟਾਂ ਦੀ ਹੋਈ ਵੰਡ

ਐਨਡੀਏ ਨੇ ਬੀਤੇ ਦਿਨੀਂ ਬਿਹਾਰ ਵਿੱਚ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਬਿਹਾਰ ਵਿੱਚ ਨਵੇਂ ਫ਼ਾਰਮੂਲੇ ਨਾਲ ਚੋਣਾਂ ਲੜਨ ਦੀ ਵਿਊਂਤਬੰਧੀ ਕੀਤੀ ਹੈ ਜਿਸ ਅਨੁਸਾਰ ਭਾਜਪਾ 17 ਸੀਟਾਂ ’ਤੇ ਆਪਣੀ ਕਿਸਮਤ ਅਜ਼ਮਾਏਗੀ।

ਨਿਤੀਸ਼ ਕੁਮਾਰ ਨੇ 9ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਬਿਹਾਰ ਵਿੱਚ ਸਿਆਸੀ ਉਥਲ ਪੁਥਲ ਦੇ ਚਲਦਿਆਂ ਅੱਜ ਸਵੇਰੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਉਨ੍ਹਾਂ ਨੇ ਆਪਣੇ ਵਿਧਾਇਕ ਦਲ ਨਾਲ ਮੀਟਿੰਗ ਕਰ ਕੇ ਐਨਡੀਏ ਨਾਲ ਗਠਜੋੜ ਕਰਨ ਦਾ ਫ਼ੈਸਲਾ ਕੀਤਾ ਸੀ। 

ਨਿਤੀਸ਼ ਕੁਮਾਰ ਨੇ ਦਿੱਤਾ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ

ਬਿਹਾਰ ਵਿੱਚ ਇੰਨੀ ਦਿਨੀਂ ਸਿਆਸੀ ਹਲਚਲ ਬਹੁਤ ਤੇਜ਼ ਚੱਲ ਰਹੀ ਹੈ। ਇਨ੍ਹਾਂ ਦੇ ਚਲਦਿਆਂ ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਹੈ ਕਿ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਯੂਪੀ, ਬਿਹਾਰ ਵਿਚ ਭਾਰੀ ਤੇ ਪੰਜਾਬ ਵਿਚ ਹਲਕੇ ਮੀਂਹ ਦੇ ਆਸਾਰ

ਬਾਰਾਤ ’ਚ ਸੇਵਾ ਪਾਣੀ ਕਰਵਾਉਣ ਨੂੰ ਲੈ ਕੇ ਚੱਲੀਆਂ ਕੁਰਸੀਆਂ, ਕਈ ਫ਼ੱਟੜ

ਗੋਪਾਲਗੰਜ : ਬਿਹਾਰ ਦੇ ਇਕ ਇਲਾਕੇ ਵਿਚ ਜਦੋਂ ਬਾਰਾਤੀਆਂ ਦੀ ਸੇਵਾ ਪਾਣੀ ਵਿਚ ਕਮੀ ਆਉਂਦੀ ਦਿਸੀ ਤਾਂ ਦੋਵਾਂ ਪਾਸਿਉਂ ਕੁਰਸੀਆਂ ਅਜਿਹੀਆਂ ਚੱਲੀਆਂ ਕਿ ਕਈ ਜਣੇ ਜ਼ਖ਼ਮੀ ਹੋ ਗਏ ਅਤੇ ਮਾਮਲਾ ਪੁਲਿਸ ਤਕ ਪੁੱਜ ਗਿਆ। ਮਿਲੀ ਜਾਣਕਾਰੀ ਅਨੁਸਾ

ਬਦਮਾਸ਼ਾਂ ਨੇ ਬੈਂਕ ਵਿਚੋਂ ਲੁੱਟੇ 1.19 ਕਰੋੜ ਰੁਪਏ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਗੰਗਾ ਬ੍ਰਿਜ ਥਾਣਾ ਖੇਤਰ ਦੇ ਜਰੂਆ ਬਾਜ਼ਾਰ ਵਿਚ ਪੈਂਦੀ ਐਚਡੀਐਫ਼ਸੀ ਬੈਂਕ ਦੀ ਸ਼ਾਖ਼ਾ ਤੋਂ ਕਲ ਸਵੇਰੇ ਹਥਿਆਬੰਦ ਲੁਟੇਰਿਆਂ ਨੇ ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ 1.19 ਕਰੋੜ ਰੁਪਏ ਲੁੱਟ ਲਏ। ਵੈਸ਼ਾਲੀ ਜ਼ਿਲ੍ਹਾ ਮੁੱਖ ਦਫ਼ਤਰ ਹਾਜੀਪੁਰ ਦੇ ਪੁਲਿਸ ਅਧਿਕਾਰੀ ਰਾਘਵ ਦਿਆਲ ਨੇ ਦਸਿਆ ਕਿ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ।

ਬਿਹਾਰ ਵਿਚ ਸਮੂਹਕ ਬਲਾਤਕਾਰ ਮਗਰੋਂ ਔਰਤ ਨੂੰ ਨਗਨ ਹਾਲਤ ਵਿਚ ਖੰਭੇ ’ਤੇ ਲਟਕਾਇਆ

Lockdown ਦੌਰਾਨ ਮੰਤਰੀਆਂ ਦੇ ਦੌਰੇ 'ਤੇ ਲੱਗੀ ਪਾਬੰਦੀ

ਬਿਹਾਰ : ਇਸ ਨੂੰ ਸਿਆਸਤ ਕਹੀਏ ਜਾਂ ਅਹਿਤਿਆਤ ਵਜੋਂ ਚੁੱਕਿਆ ਗਿਆ ਕਦਮ ਪਰ ਇਹ ਸੱਚ ਹੈ ਕਿ ਬਿਹਾਰ ਵਿਚ ਸਿਆਸੀ ਪ੍ਰੋਗਰਾਮਾਂ ਉਤੇ ਪੂਰਨ ਪਾਬੰਦੀ ਲਾ ਦਿਤੀ ਗਈ ਹੈ। ਦਸਿਆ ਇਹ ਜਾ ਰਿਹਾ ਹੈ ਕਿ ਇਹ ਪਾਬੰਦੀ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਕਾਰਨ ਲਾਈ ਹੈ। ਦਰਅਸਲ ਬਿ

Corona : ਹੁਣ White Fungus ਦਾ ਖ਼ਤਰਾ ਵੀ ਮਰੀਜ਼ਾਂ ਉਤੇ ਮੰਡਰਾਉਣ ਲੱਗਾ

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਦਾ ਖ਼ਤਰਾ ਪੂਰੇ ਜੋਬਣ ਉਤੇ ਹੈ ਅਤੇ ਇਸ ਦੇ ਨਾਲ ਨਾਲ Black Fungus ਦਾ ਕਹਿਰ ਵੀ ਪਿਛਲੇ ਕਈ ਦਿਨਾਂ ਤੋ ਜਾਰੀ ਹੈ । ਇਸੇ ਦਰਮਿਆਨ ਹੁਣ ਕਈ ਥਾਵਾਂ ਉਤੋਂ White Fungus ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਦੇ ਹੈ

ਕੀ ਕਰੋਨਾ ਦਾ ਸਬੰਧ 5ਜ਼ੀ ਨੈਟਵਰਕ ਨਾਲ ਹੈ ? ਕੀ ਕਹਿੰਦਾ ਨਿਊਜ਼ੀਲੈਂਡ ਸਿਹਤ ਵਿਭਾਗ ?

ਆਕਲੈਂਡ : ਅੱਜਕਲ੍ਹ ਸੋਸ਼ਲ ਮੀਡੀਆ ਉਤੇ ਆਮ ਚਰਚਾ ਹੈ ਕਿ 5ਜੀ ਨੈਟਵਰਕ 6ifth-generation wireless (57) ਕਰੋਨਾ ਬਿਮਾਰੀ ਨੂੰ ਫੈਲਾਉਣ ਅਤੇ ਪੰਛੀਆਂ ਦੀ ਪ੍ਰਜਾਤੀ ਨੂੰ ਖਤਮ ਕਰਨ ਲਈ ਜ਼ਿੰਮੇਵਾਰ ਹੈ। ਭਾਰਤ ਦੇ ਵਿਚ ਇਸਦੀ ਕਾਫੀ ਚਰਚਾ ਹੈ। ਲੋਕ ਪੋਸਟਾਂ ਅਤੇ ਵੀਡੀਓ

ਬਿਹਾਰ ਵਿਚ 15 ਮਈ ਤਕ ਲੱਗਾ ਲਾਕਡਾਊਨ

ਬਿਹਾਰ ਵਿਚ ਜਾਰੀ ਕੋਰੋਨਾ ਸੰਕਟ ਕਾਰਨ 15 ਮਈ ਤਕ ਲਈ ਲਾਕਡਾਊਨ ਲਾ ਦਿਤਾ ਗਿਆ ਹੈ। ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਬਿਹਾਰ ਵਿਚ ਕੋਰੋਨਾ ਦਾ ਫੈਲਾਅ ਰੁਕ ਨਹੀਂ ਰਿਹਾ, ਇਸ ਕਾਰਨ ਸਰਕਾਰ ਨੇ ਲਾਕਡਾਊਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਸਿਆ ਕਿ ਫ਼ਿਲਹਾਲ 15 ਮਈ ਤਕ ਲਾਕਡਾਊਨ ਲਾਉਣ ਦਾ ਨਿਰਦੇਸ਼ ਦਿਤਾ ਗਿਆ ਹੈ,