ਬਾਬਾ ਬਾਲਕ ਨਾਥ ਮੰਦਿਰ ਬੇਰੀ ਕਲੋਨੀ ਨੇੜੇ ਭਾਈ ਹਿੰਮਤ ਸਿੰਘ ਨਗਰ ਹਲਕਾ ਗਿੱਲ ਲੁਧਿਆਣਾ ਵਿਖੇ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਲਗਾਈ