ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਸਿਵਲ ਸਰਜਨ ਮਲੇਰਕੋਟਲਾ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ
ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ ਆਈ ਐਮ ਐਸ), ਮੋਹਾਲੀ ਨੇ ਕੰਗਾਰੂ ਮਦਰ ਕੇਅਰ ਫਾਊਂਡੇਸ਼ਨ ਆਫ਼ ਇੰਡੀਆ (ਕੇ ਐਮ ਸੀ ਐਫ ਆਈ) ਦੇ ਨਾਲ ਸਾਂਝੇਦਾਰੀ ਵਿੱਚ, ਰਾਸ਼ਟਰੀ ਵਰਕਸ਼ਾਪ ਦੇ ਨਾਲ ਅੰਤਰਰਾਸ਼ਟਰੀ ਕੰਗਾਰੂ ਦੇਖਭਾਲ ਜਾਗਰੂਕਤਾ ਦਿਵਸ ਮਨਾਇਆ।