ਖਾਲਸਾ ਕਾਲਜ, ਰਣਜੀਤ ਐਵੀਨਿਊ ਵਿਖੇ ‘ਕਲਾ ਅਤੇ ਖੇਡਾਂ, ਸਿੱਖਿਆ ਸ਼ਾਸਤਰ ’ਤੇ ਅਧਾਰਿਤ ਪਾਠ ਯੋਜਨਾਬੰਦੀ’ ਵਿਸ਼ੇ ’ਤੇ ਇੱਕ-ਰੋਜ਼ਾ ਵਰਕਸ਼ਾਪ ਕਰਵਾਈ ਗਈ।