ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ (ਪੋਕਸੋ ਕੋਰਟ)-ਕਮ-ਸਪੈਸ਼ਲ ਟਰਾਇਲ ਅਦਾਲਤ, ਅੰਮ੍ਰਿਤਸਰ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਦੋਸ਼ੀ ਬੌਬੀ ਉਰਫ ਬੱਬੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਖੁਸ਼ੂਪੁਰਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਐੱਫ਼.ਆਈ.ਆਰ. ਨੰਬਰ 140/15.04.2024, ਅਧੀਨ 363/366 ਆਈ.ਪੀ.ਸੀ. ਅਤੇ 4 (2) ਪੋਕਸੋ ਐਕਟ, ਥਾਣਾ ਭਿੰਡੀ ਸ਼ੈਦਾਂ ਵਿੱਚ ਦੋਸ਼ੀ ਠਹਿਰਾਉਂਦੇ ਹੋਏ 20 ਸਾਲ ਦੀ ਕੈਦ ਅਤੇ 55000/- ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।