ਸਮਾਜ ਸੇਵਾ ਚ ਚੰਗਾ ਨਾਂ ਰੱਖਣ ਵਾਲੇ ਤਰਸੇਮ ਚੰਦ ਜੇਠੀ ਹੁਣ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ।
ਪੰਜਾਬ ਵਿੱਚ ਹੜਾਂ ਦੀ ਮਾਰ ਝੱਲ ਰਹੇ ਪੀੜਤ ਲੋਕਾਂ ਦੀ ਮਦਦ ਲਈ ਹਰ ਇੱਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ।
ਸਥਾਨਕ ਸ਼ਹਿਰ ਅਤੇ ਇਲਾਕੇ ਦੇ ਸਮੁੱਚੇ ਨੋਜਵਾਨਾਂ ਵੱਲੋਂ ਯੂਥ ਆਗੂ ਦੀਪਕ ਸ਼ਰਮਾ ਦੀ ਅਗਵਾਈ ਵਿੱਚ 51 ਲੋੜਵੰਦ ਧੀਆਂ ਦੇ ਸਹੂਹਿਕ ਵਿਆਹ 22 ਸਤੰਬਰ ਨੂੰ ਮੋਰਿੰਡਾ ਮਾਰਗ ਤੇ ਸਥਿੱਤ ਰੰਗੀ ਪੈਲਿਸ ਵਿਖੇ ਕਰਵਾਏ ਜਾ ਰਹੇ ਹਨ।