Friday, March 01, 2024
BREAKING NEWS
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਲਿਮਕੋ ਅਸੈਸਮੈਂਟ ਕੈਂਪ 14 ਮਾਰਚ ਨੂੰਪਿੰਡ ਮਲਕਪੁਰ, ਧਰਮਗੜ੍ਹ, ਚੰਡਿਆਲਾ, ਰਾਜੋਮਾਜਰਾ ਵਿਖੇ ਲਗਾਏ ਗਏ ਕੈਂਪਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾਫ਼ਸਲੀ ਰਹਿੰਦ ਖੂੰਹਦ ਸੰਭਾਲਣ ਲਈ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ : ਡੀ.ਸੀ3 ਤੋਂ 5 ਮਾਰਚ ਤਕ ਬੱਚਿਆਂ ਨੂੰ ਪਿਲਾਈ ਜਾਵੇਗੀ ਦਵਾਈਡੇਅਰੀ ਸਿਖਲਾਈ ਕੋਰਸ ਲਈ ਬਿਨੈਕਾਰਾਂ ਦੀ ਚੋਣ 5 ਮਾਰਚ ਨੂੰਹੁਸ਼ਿਆਰਪੁਰ ਦੇ ਪਿੰਡਾਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਮੁਹੱਈਆ ਕਰਵਾਉਣ ਦੀ ਹਦਾਇਤ : ਜਿੰਪਾ ਖਮਾਣੋਂ ਪੁਲੀਸ ਵੱਲੋਂ 6 ਲੱਖ ਕੈਸ਼ ਅਤੇ ਮਾਰੂ ਹਥਿਆਰਾਂ ਸਮੇਤ 3 ਆਰੋਪੀ ਕਾਬੂਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਲਾਏ ਜਾਣਗੇ ਕੈਂਪ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਲਾਭ ਲਈ ਲੋਕਾਂ ਦੇ ਕਰੋੜਾਂ ਰੁਪਏ ਲੁੱਟੇ : ਮੁੱਖ ਮੰਤਰੀ

Entertainment

ਦੀਪਿਕਾ ਤੋਂ ਪੁੱਛਿਆ ਰਣਵੀਰ ਤੋਂ ਇਲਾਵਾ ਕਿਸ ਨਾਲ ਵਧੀਆ ਕੈਮਿਸਟਰੀ, ਜਵਾਬ 'ਚ ਕਿਹਾ ‘‘ਰਿਤਿਕ ਰੌਸ਼ਨ

October 23, 2023 09:05 PM
SehajTimes

ਕੌਫੀ ਵਿਦ ਕਰਨ 8’ ਨੂੰ ਲੈ ਕੇ ਦਰਸ਼ਕਾਂ ’ਚ ਇਕ ਵੱਖਰਾ ਹੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਸ਼ੋਅ ਦੀ ਇਕ ਪ੍ਰੋਮੋ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਬਾਲੀਵੁੱਡ ਦੇ ਪਾਵਰ ਕੱਪਲ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਇਕੱਠੇ ਨਜ਼ਰ ਆ ਰਹੇ ਹਨ। ਦੋਵੇਂ ਹੋਸਟ ਕਰਨ ਜੌਹਰ ਦੇ ਸਾਹਮਣੇ ਆਪਣੀ ਡੇਟਿੰਗ ਲਾਈਫ, ਵਿਆਹ ਤੇ ਪੇਸ਼ੇਵਰ ਕਰੀਅਰ ਬਾਰੇ ਖੁੱਲ੍ਹ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ।

 

ਪ੍ਰੋਮੋ ’ਚ ਕਰਨ ਨੇ ਦੀਪਿਕਾ ਤੋਂ ਪੁੱਛਿਆ ਕਿ ਰਣਵੀਰ ਤੋਂ ਇਲਾਵਾ ਉਸ ਦੀ ਕਿਸ ਨਾਲ ਵਧੀਆ ਕੈਮਿਸਟਰੀ ਹੈ। ਉਹ ਜਵਾਬ ਦਿੰਦੀ ਹੈ, ‘‘ਰਿਤਿਕ ਰੌਸ਼ਨ ਨਾਲ, ਜੋ ਸਾਰਿਆਂ ਦੇ ਨਾਲ ਹੈ।’’ ਦੀਪਿਕਾ ਦੀਆਂ ਗੱਲਾਂ ਸੁਣ ਕੇ ਕਰਨ ਤੇ ਰਣਵੀਰ ਦੋਵੇਂ ਹੈਰਾਨ ਰਹਿ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਹੁਤ ਜਲਦ ਹੀ ਦੀਪਿਕਾ ਪਹਿਲੀ ਵਾਰ ਰਿਤਿਕ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੀ ਹੈ। ਇਨ੍ਹਾਂ ਦੀ ਜੋੜੀ ਸਿਧਾਰਥ ਆਨੰਦ ਦੀ ਐਕਸ਼ਨ ਫ਼ਿਲਮ ‘ਫਾਈਟਰ’ ’ਚ ਬਣੀ ਹੈ। ਇਹ ਫ਼ਿਲਮ 25 ਜਨਵਰੀ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

Have something to say? Post your comment

 

More in Entertainment

ਪਰਿਵਾਰਕ ਡਰਾਮਾ, ਡਰਾਵਣੀ ਅਤੇ ਡਬਲਡੋਜ ਕਾਮੇਡੀ ਵਾਲੀ ਫ਼ਿਲਮ 'ਬੂ ਮੈਂ ਡਰ ਗਈ'

ਐਕਟਰ ਰਿਤੂਰਾਜ ਸਿੰੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਨਿਰਦੇਸ਼ਕ ਮਨਜੀਤ ਸਿੰਘ ਟੋਨੀ ਫ਼ਿਲਮ ਲੈ ਕੇ ਆ ਰਿਹੈ ‘ਵੇਖੀ ਜਾ ਛੇੜੀ ਨਾ’

ਪੰਜਾਬ ਦੀ ਮਿੱਟੀ ਨਾਲ ਜੁੜੀ ਇੱਕ ਇਮੋਸ਼ਨ ਤੇ ਐਕਸ਼ਨ ਭਰਪੂਰ ਫ਼ਿਲਮ ‘ਖਿਡਾਰੀ’

ਤਾਮਿਲ ਫ਼ਿਲਮ ‘ਕੈਪਟਨ ਮਿਲਰ’ ਓ.ਟੀ.ਟੀ. ’ਤੇ ਵੇਖੀ ਜਾ ਸਕੇਗੀ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Drippy’ ਹੋਇਆ ਰਿਲੀਜ਼, ਕੁਝ ਹੀ ਮਿੰਟਾਂ ‘ਚ ਤੋੜੇ ਸਾਰੇ ਰਿਕਾਰਡ

2 ਫ਼ਰਵਰੀ ਨੂੰ ਰਿਲੀਜ ਹੋਵੇਗੀ ਐਕਸ਼ਨ ਭਰਪੂਰ ਪੰਜਾਬੀ ਫ਼ਿਲਮ ‘ਵਾਰਨਿੰਗ-2’

Singer ਭੁਪਿੰਦਰ ਬੱਬਲ ਨੂੰ ‘ਅਰਜਨ ਵੈਲੀ’ ਗੀਤ ਲਈ ‘Best Playback Singer’ ਦਾ Award ਮਿਲਿਆ

ਰਾਹਤ ਫਤਿਹ ਅਲੀ ਖਾਨ ਨੇ ਨੌਕਰ ਦੀ ਕੁੱਟਮਾਰ,‘ਤੇ ਦਿੱਤਾ ਸਪੱਸ਼ਟੀਕਰਨ

ਦਰਸ਼ਕਾਂ ਦਾ ਇੰਤਜ਼ਾਰ ਹੋਇਆ ਖ਼ਤਮ, 2 ਫ਼ਰਵਰੀ ਨੂੰ ਰਿਲੀਜ਼ ਹੋਵੇਗੀ ਵਾਰਨਿੰਗ 2