ਸਮਾਣਾ : ਇਥੋਂ ਦੀ ਰਜੋਰੀ ਗਾਰਡ ਕਲੋਨੀ ਵਿੱਚ ਖਾਲੀ ਪਏ ਪਲਾਟ ਵਿੱਚੋਂ ਕਿਸੇ ਅਣਪਛਾਤੀ ਲੇਡੀ ਦੀ ਲਾਸ਼ ਮਿਲੀ ਹੈ ਜੋ ਵੇਖਣ ਵਿੱਚ ਕੋਈ ਪ੍ਰਵਾਸੀ ਔਰਤ ਲੱਗਦੀ ਹੈ ਲਾਸ਼ ਇਨੀ ਗੱਲ ਚੁੱਕੀ ਸੀ ਕਿ ਉਸ ਨੂੰ ਕੁੱਤੇ ਨੋਚ ਰਹੇ ਸਨ ਉਕਤ ਲੇਡੀ ਦੀ ਸ਼ਨਾਖਤ ਨਹੀਂ ਹੋ ਸਕੀ ਐਸਐਚਓ ਸਿਟੀ ਬਲਜੀਤ ਸਿੰਘ ਦੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਲਾਸ਼ 72 ਘੰਟੇ ਲਈ ਸ਼ਨਾਖਤ ਲਈ ਰੱਖੀ ਗਈ ਹੈ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਸੁਖਵਿੰਦਰ ਸ਼ਰਮਾ ਅਤੇ ਕੌਂਸਲਰ ਪਾਰਸ ਸ਼ਰਮਾ ਨੇ ਦੱਸਿਆ ਕਿ ਕਲੋਨੀ ਨਿਵਾਸੀਆ ਵੱਲੋਂ ਸੂਚਨਾ ਮਿਲੀ ਸੀ ਕਿ ਪਲਾਟ ਵਿੱਚੋਂ ਕਾਫੀ ਬਦਬੂ ਆ ਰਹੀ ਹੈ ਇੱਕ ਮੇਰੀ ਫੋਟੋ ਸੋਚ ਨਾ ਤੇ ਜਦੋਂ ਚੈਕਿੰਗ ਕੀਤੀ ਤਾਂ ਔਰਤ ਦੀ ਲਾਸ਼ ਮਿਲੀ।