Sunday, November 01, 2026
BREAKING NEWS
• ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ

Malwa

ਨਗਰ ਕੋਂਸਲ ਚੋਣਾ ਕੋਟਕਪੂਰਾ’ ਵਿੱਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਜਿੱਤ

May 30, 2026 07:24 PM
Rozana Sehaj times
ਕੋਟਕਪੂਰਾ : ਨਗਰ ਕੋਂਸਲ ਕੋਟਕਪੂਰਾ ਦੇ ਨਤੀਜਿਆਂ ਮੁਤਾਬਿਕ ਵਾਰਡ ਨੰਬਰ 1 ਤੋਂ ‘ਆਪ’ ਦਲਜੀਤ ਕੌਰ (364), ਅਕਾਲੀ ਦਲ ਰਾਣੀ (294), ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਕੌਰ ਨੂੰ 199 ਵੋਟਾਂ ਅਤੇ ਭਾਜਪਾ ਪਿੰਕੀ ਦੇਵੀ (107), ਵਾਰਡ ਨੰਬਰ 2 ਤੋਂ ਕਾਂਗਰਸ ਹਰਜਿੰਦਰ ਕੌਰ (671), ‘ਆਪ’ ਗੁਰਵਿੰਦਰ ਕੌਰ (480), ਅਕਾਲੀ ਦਲ ਰਮਨਦੀਪ ਕੌਰ (266) ਅਤੇ ਭਾਜਪਾ ਕਰਮਜੀਤ ਕੌਰ (39), ਵਾਰਡ ਨੰਬਰ 3 ਤੋਂ ‘ਆਪ’ ਅਨੀਤਾ ਅਰੋੜਾ (587) ਕਾਂਗਰਸ ਸ਼ੀਨਮ ਸਚਦੇਵਾ (483) ਅਤੇ ਅਕਾਲੀ ਦਲ ਸਰਬਜੀਤ ਕੌਰ (61), ਵਾਰਡ ਨੰਬਰ 4 ਤੋਂ ‘ਆਪ’ ਸਿਮਰਨਜੀਤ ਸਿੰਘ (883), ਕਾਂਗਰਸ ਗੁਰਨਿੰਦਰ ਪਾਲ ਸਿੰਘ ਲਾਲੀ ਸੋਥਾ (316), ਭਾਜਪਾ ਨਵਿਤ ਗੁਪਤਾ (81) ਅਤੇ ਅਕਾਲੀ ਦਲ ਪਰਮਜੀਤ ਸਿੰਘ (45), ਵਾਰਡ ਨੰਬਰ 5 ਤੋਂ ‘ਆਪ’ ਮਨਪ੍ਰੀਤ ਕੌਰ ਵਿਰਦੀ (842), ਕਾਂਗਰਸ ਰੀਤੂ ਰਾਣੀ (489), ਅਕਾਲੀ ਦਲ ਸੰਤੋਸ਼ ਰਾਣੀ (185), ਵਾਰਡ ਨੰਬਰ 6 ਤੋਂ ਕਾਂਗਰਸ ਰਜਿੰਦਰ ਸਿੰਘ ਰਾਜਾ (530), ‘ਆਪ’ ਪਿ੍ਰੰਸ ਬਹਿਲ (454), ਅਕਾਲੀ ਦਲ ਜਗਰੂਪ ਸਿੰਘ (372), ਅਜਾਦ ਜਸਵਿੰਦਰ ਸਿੰਘ (34) ਭਾਜਪਾ ਤਰਸੇਮ ਸਿੰਘ (12), ਵਾਰਡ ਨੰਬਰ 7 ਤੋਂ ਅਕਾਲੀ ਦਲ ਸੁਰਜੀਤ ਕੌਰ (417), ਕਾਂਗਰਸ ਪਲਵਿੰਦਰ ਕੌਰ (275), ‘ਆਪ’ ਅਮਰਜੀਤ ਕੌਰ (399), ਭਾਜਪਾ ਪਰਮਜੀਤ ਕੌਰ (237) ਅਤੇ ਵਾਰਡ ਨੰਬਰ 8 ਤੋਂ ‘ਆਪ’ ਅਨੰਤਦੀਪ ਸਿੰਘ ਰੋਮਾ ਬਰਾੜ (640), ਕਾਂਗਰਸ ਸੁਖਦੇਵ ਸਿੰਘ (515), ਅਕਾਲੀ ਦਲ ਰਾਜ ਕੁਮਾਰ (481), ਆਜਾਦ ਅਨੰਦ ਪਾਸੀ (12), ਪਰਮਜੀਤ ਕੌਰ (36), ਮਨਪ੍ਰੀਤ ਕੌਰ (0), ਵਾਰਡ ਨੰਬਰ 9 ਤੋਂ ‘ਆਪ’ ਜਸਵੀਰ ਕੌਰ (1128), ਅਕਾਲੀ ਦਲ ਰਾਜਵੀਰ ਕੌਰ (515) ਅਤੇ ਭਾਜਪਾ ਮਨਦੀਪ ਕੌਰ (19), ਵਾਰਡ ਨੰਬਰ 10 ਤੋਂ ‘ਆਪ’ ਸਵਤੰਤਰ ਜੋਸ਼ੀ (833) ਅਤੇ ਕਾਂਗਰਸ ਦੇ ਪ੍ਰਦੀਪ ਕੁਮਾਰ ਕੁੱਕੀ ਚੋਪੜਾ (692), ਵਾਰਡ ਨੰਬਰ 11 ਤੋਂ ‘ਆਪ’ ਦੇ ਵਿਜੈਪ੍ਰੀਤ ਜੋਸ਼ੀ (1107) ਅਤੇ ਕਾਂਗਰਸ ਕੈਲਾਸ਼ ਰਾਣੀ (451), ਵਾਰਡ ਨੰਬਰ 12 ਤੋਂ ‘ਆਪ’ ਦਲਜੀਤ ਸਿੰਘ ਗਿੱਲ (693), ਕਾਂਗਰਸ ਲਖਵਿੰਦਰ ਸਿੰਘ (379) ਅਤੇ ਅਕਾਲੀ ਦਲ ਗੁਰਮੁੱਖ ਸਿੰਘ ਭੁੱਲਰ (268), ਵਾਰਡ ਨੰਬਰ 13 ਤੋਂ ‘ਆਪ’ ਹਰਬੰਸ ਕੌਰ ਘੁਲਿਆਣੀ (840) ਅਤੇ ਅਕਾਲੀ ਦਲ ਪਰਮਜੀਤ ਕੌਰ ਭੁੱਲਰ (635), ਵਾਰਡ ਨੰਬਰ 14 ਤੋਂ ਆਜਾਦ ਆਸ਼ੂ ਕੁਮਾਰ ਗੱਪਾ (853), ਕਾਂਗਰਸ ਯੋਗੇਸ਼ ਗਰੋਵਰ ਬੰਟੀ (472), ‘ਆਪ’ ਬਿੱਟਾ ਨਰੂਲਾ (234) ਆਜਾਦ ਰੋਹਿਤ ਸ਼ਰਮਾ (1), ਵਾਰਡ ਨੰਬਰ 15 ਤੋਂ ‘ਆਪ’ ਕਮਲਜੀਤ ਕੌਰ ਸੰਧੂ (943), ਕਾਂਗਰਸ ਦਵਿੰਦਰ ਕੌਰ ਮਦਾਨ (436) ਅਤੇ ਅਕਾਲੀ ਦਲ ਸ਼ੀਲਾ ਦੇਵੀ (25), ਵਾਰਡ ਨੰਬਰ 16 ਤੋਂ ‘ਆਪ’ ਐਰਨ ਜੋਸ਼ੀ ਨਿੱਪੀ (1001) ਅਤੇ ਕਾਂਗਰਸ ਸ਼ੰਕਰ ਗੁਲਾਟੀ (302), ਵਾਰਡ ਨੰਬਰ 17 ਤੋਂ ‘ਆਪ’ ਰਣਜੀਤ ਕੌਰ (638), ਅਕਾਲੀ ਦਲ ਰਾਣੀ (414), ਕਾਂਗਰਸ ਜਸਵਿੰਦਰ ਕੌਰ (298) ਅਤੇ ਭਾਜਪਾ ਅਮਨਦੀਪ ਕੌਰ (96), ਵਾਰਡ ਨੰਬਰ 18 ਤੋਂ ਆਜਾਦ ਗੋਰਵ ਸਿੰਘ (749), ਕਾਂਗਰਸ ਗੁਰਦੇਵ ਸਿੰਘ (346), ਭਾਜਪਾ ਸੁਖਦੇਵ ਸਿੰਘ (151), ਅਕਾਲੀ ਦਲ ਰਣਬੀਰ ਸਿੰਘ (161) ਅਤੇ ਆਜਾਦ ਪਰਮਿੰਦਰ ਕੌਰ (3), ਵਾਰਡ ਨੰਬਰ 19 ਤੋਂ ਕਾਂਗਰਸ ਨਵਜੋਤ ਗੁਲਾਟੀ (497), ‘ਆਪ’ ਮਨਪ੍ਰੀਤ ਕੌਰ ਮਾਣਕ (483) ਅਤੇ ਅਕਾਲੀ ਦਲ ਮਨਪ੍ਰੀਤ ਕੌਰ (341), ਵਾਰਡ ਨੰਬਰ 20 ਤੋਂ ‘ਆਪ’ ਸਰਬਜੀਤ ਕੌਰ (551), ਅਕਾਲੀ ਦਲ ਦਰਸ਼ਨ ਸਿੰਘ (337), ਕਾਂਗਰਸ ਬਿੰਦਰ ਸਿੰਘ (244) ਅਤੇ ਭਾਜਪਾ ਹਰਜਿੰਦਰ ਸਿੰਘ 153), ਵਾਰਡ ਨੰਬਰ 21 ਤੋਂ ਅਕਾਲੀ ਦਲ ਅਰਜਨ ਸਿੰਘ (747), ‘ਆਪ’ ਸ਼ਮਸ਼ੇਰ ਸਿੰਘ ਭਾਨਾ (587), ਕਾਂਗਰਸ ਜਸਵੀਰ ਸਿੰਘ ਡਿਪਟੀ (434), ਭਾਜਪਾ ਜਗਜੀਤ ਸਿੰਘ (140), ਵਾਰਡ ਨੰਬਰ 24 ਤੋਂ ਕਾਂਗਰਸ ਚੰਚਲ ਕੁਮਾਰ ਅਰੋੜਾ (877), ‘ਆਪ’ ਸੰਜੀਵ ਕੁਮਾਰ ਕਾਲੜਾ (506), ਅਜਾਦ ਭੂਸ਼ਨ ਮਿੱਤਲ (300) ਅਤੇ ਭਾਜਪਾ ਮੁਕੇਸ਼ ਕੁਮਾਰ ਗਰਗ (193), ਵਾਰਡ ਨੰਬਰ 25 ਤੋਂ ਕਾਂਗਰਸ ਸੋਨੀਆ ਰਾਣੀ (883), ‘ਆਪ’ ਪੂਨਮ ਬਰਾੜ (431), ਆਜਾਦ ਸੁਰਿੰਦਰ ਕੌਰ ਬੰਗਾ (150), ਭਾਜਪਾ ਅੰਮ੍ਰਿਤਪਾਲ ਕੌਰ (30), ਆਜਾਦ ਊਸ਼ਾ ਰਾਣੀ (23), ਵਾਰਡ ਨੰਬਰ 26 ਤੋਂ ‘ਆਪ’ ਸੁਖਜਿੰਦਰ ਸਿੰਘ ਤੱਖੀ (962), ਕਾਂਗਰਸ ਰਾਜਵਿੰਦਰ ਕੌਰ (480), ਅਕਾਲੀ ਦਲ ਬਲਵੀਰ ਸਿੰਘ ਰਾਊ (436) ਅਤੇ ਭਾਜਪਾ ਸ਼ੇਰਜੰਗ ਸਿੰਘ (78), ਵਾਰਡ ਨੰਬਰ 27 ਤੋਂ ‘ਆਪ’ ਨਰਿੰਦਰ ਰਾਣੀ (614), ਕਾਂਗਰਸ ਰੋਸ਼ਨੀ ਰਾਣੀ (418), ਅਕਾਲੀ ਦਲ ਸੁਖਵਿੰਦਰ ਕੌਰ (209) ਅਤੇ ਭਾਜਪਾ ਮੀਰਾ ਦੇਵੀ (95), ਵਾਰਡ ਨੰਬਰ 28 ਤੋਂ ‘ਆਪ’ ਅਜੈ ਕੁਮਾਰ (835), ਆਜਾਦ ਦੀਪਕ ਕੁਮਾਰ (473), ਕਾਂਗਰਸ ਰਮੇਸ਼ ਕੁਮਾਰ (401), ਅਕਾਲੀ ਦਲ ਨਿਰਮਲਾ (184), ਭਾਜਪਾ ਜੈ ਪਾਲ (24), ਵਾਰਡ ਨੰਬਰ 29 ਤੋਂ ‘ਆਪ’ ਧਰਮ ਪਾਲ (632), ਕਾਂਗਰਸ ਤੋਂ ਮਹਾਂਵੀਰ (588), ਅਜਾਦ ਵਿਜੈ ਕੁਮਾਰ (162) ਅਤੇ ਅਕਾਲੀ ਦਲ ਅਸ਼ੋਕ ਕੁਮਾਰ 110 ਆਦਿ ਨੇ ਵੋਟਾਂ ਪ੍ਰਾਪਤ ਕੀਤੀਆਂ। ਜੇਤੂਆਂ ਨੇ ਪਟਾਕੇ ਅਤੇ ਆਤਿਸ਼ਬਾਜੀ ਸਮੇਤ ਇਕ ਦੂਜੇ ਉਪਰ ਗੁਲਾਲ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।
 
 
 
 
 
 

Have something to say? Post your comment

More in Malwa

ਲੋਕ ‘ਆਪ’ ਨੂੰ ਪੰਜਾਬ ਦਾ ਵਿਕਾਸ ਜਾਰੀ ਰੱਖਣ ਲਈ ਇਕ ਹੋਰ ਮੌਕਾ ਦੇਣਗੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਜਾ ਬੀਰਕਲਾਂ ਦੇ ਘਰ ਪੁੱਜੇ ਮੈਡਮ ਹੇਨਾ ਕਾਮਰੇ  

ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਹਰਪਾਲ ਖਡਿਆਲ ਘਰ 'ਚ ਨਜ਼ਰਬੰਦ

ਕਿਰਤੀ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ 

 ਪਰਮਿੰਦਰ ਢੀਂਡਸਾ ਦੀ ਉਸਾਰੂ ਸੋਚ ਨੌਜਵਾਨਾਂ ਲਈ ਪ੍ਰੇਰਨਾ ਸਰੋਤ : ਗੋਪੀ ਬਾਬਾ 

ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ 

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਨਰੇਗਾ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਦਾ ਸਮਾਂਬੱਧ ਨਿਪਟਾਰਾ ਕਰਨ ਦਾ ਭਰੋਸਾ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਬਰਾਬਰੀ, ਮਾਣ-ਸਨਮਾਨ ਅਤੇ ਨਿਆ 'ਤੇ ਅਧਾਰਤ ਪੰਜਾਬ ਦੇ ਨਿਰਮਾਣ ਲਈ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ 'ਤੇ ਚੱਲ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ