Saturday, October 10, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Malwa

ਆਮ ਆਦਮੀ ਪਾਰਟੀ ਨੇ ਕੋਟਕਪੂਰਾ ਦੇ 29 ਵਾਰਡਾਂ ਦੀ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

May 16, 2026 05:16 PM
Rozana Sehaj times
ਕੋਟਕਪੂਰਾ : ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਕੋਟਕਪੂਰਾ ਦੇ 29 ਵਾਰਡਾਂ ਦੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਇਹ ਚੋਣਾ ਨਿਰਪੱਖ ਅਤੇ ਪਾਰਦਰਸ਼ੀ ਹੋਣਗੀਆਂ ਪਰ ਵਿਰੋਧੀਆਂ ਨੂੰ ਬੇਲੋੜੀ ਦੂਸ਼ਣਬਾਜੀ ਕਰਕੇ ਆਪਣੀ ਪ੍ਰਤੱਖ ਹਾਰ ’ਤੇ ਪਰਦੇ ਪਾਉਣ ਦੀ ਜਰੂਰਤ ਨਹੀਂ। ਉਹਨਾਂ ਆਖਿਆ ਕਿ ਚੋਣ ਕਮਿਸ਼ਨ ਮੁਤਾਬਿਕ ਚੋਣ ਲੜਨ ਲਈ ਐਨਓਸੀ ਜਰੂਰੀ ਨਹੀਂ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਸਿਰਫ ਸਵੈ ਘੋਸ਼ਣਾ ਪੱਤਰ ਹੀ ਦਿੱਤਾ ਜਾ ਸਕਦਾ ਹੈ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਪਿਛਲੀਆਂ ਚੋਣਾ ਦੀ ਤਰ੍ਹਾਂ ਵਰਤਮਾਨ ਨਗਰ ਕੌਂਸਲ ਚੋਣਾ ਵੀ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਵਾਰਡ ਨੰਬਰ 1 ਤੋਂ ਦਲਜੀਤ ਕੌਰ (ਐਸ.ਸੀ. ਔਰਤ), ਵਾਰਡ ਨੰਬਰ 2 ਗੁਰਵਿੰਦਰ ਕੌਰ (ਰਾਖਵਾਂ ਔਰਤ), ਵਾਰਡ ਨੰਬਰ 3 ਤੋਂ ਅਨੀਤਾ ਅਰੋੜਾ (ਜਨਰਲ ਔਰਤ), ਵਾਰਡ ਨੰਬਰ 4 ਸਿਮਰਨਜੀਤ ਸਿੰਘ (ਜਨਰਲ), ਵਾਰਡ ਨੰਬਰ 5 ਮਨਪ੍ਰੀਤ ਕੌਰ (ਜਨਰਲ ਔਰਤ), ਵਾਰਡ ਨੰਬਰ 6 ਪਿ੍ਰੰਸ ਬਹਿਲ (ਜਨਰਲ), ਵਾਰਡ ਨੰਬਰ 7 ਅਮਰਜੀਤ ਕੌਰ (ਐਸ.ਸੀ. ਔਰਤ), ਵਾਰਡ ਨੰਬਰ 8 ਅਨੰਤਦੀਪ ਸਿੰਘ ਰੋਮਾ ਬਰਾੜ (ਜਨਰਲ), ਵਾਰਡ ਨੰਬਰ 9 ਜਸਬੀਰ ਕੌਰ (ਔਰਤ), ਵਾਰਡ ਨੰਬਰ 10 ਸੁਤੰਤਰ ਜੋਸ਼ੀ (ਜਨਰਲ), ਵਾਰਡ ਨੰਬਰ 11 ਵਿਜੈਪ੍ਰੀਤ ਜੋਸ਼ੀ (ਔਰਤ), ਵਾਰਡ ਨੰਬਰ ਦਲਜੀਤ ਸਿੰਘ (ਜਨਰਲ), ਵਾਰਡ ਨੰਬਰ 13 ਹਰਬੰਸ ਕੌਰ (ਔਰਤ), ਵਾਰਡ ਨੰਬਰ 14 ਬਿੱਟਾ ਨਰੂਲਾ (ਜਨਰਲ), ਵਾਰਡ ਨੰਬਰ 15 ਕਮਲਜੀਤ ਕੌਰ (ਔਰਤ), ਵਾਰਡ ਨੰਬਰ 16 ਐਰਨ ਜੋਸ਼ੀ (ਜਨਰਲ), ਵਾਰਡ ਨੰਬਰ 17 ਰਣਜੀਤ ਕੌਰ (ਐਸ.ਸੀ. ਔਰਤ), ਵਾਰਡ ਨੰਬਰ 18 ਸੰਦੀਪ ਕੁਮਾਰ (ਐਸ.ਸੀ.), ਵਾਰਡ ਨੰਬਰ 19 ਮਨਪ੍ਰੀਤ ਕੌਰ (ਔਰਤ), ਵਾਰਡ ਨੰਬਰ 20 ਸਰਬਜੀਤ ਕੌਰ (ਐਸ.ਸੀ.), ਵਾਰਡ ਨੰਬਰ 21 ਸ਼ਮਸ਼ੇਰ ਸਿੰਘ ਭਾਨਾ (ਬੀ.ਸੀ.), ਵਾਰਡ ਨੰਬਰ 22 ਗੈਰੀ ਵੜਿੰਗ (ਜਨਰਲ), ਵਾਰਡ ਨੰਬਰ 23 ਪੂਜਾ ਰਾਣੀ (ਔਰਤ), ਵਾਰਡ ਨੰਬਰ 24 ਸੰਜੀਵ ਕਾਲੜਾ (ਜਨਰਲ), ਵਾਰਡ ਨੰਬਰ 25 ਪੂਨਮ ਬਰਾੜ (ਔਰਤ), ਵਾਰਡ ਨੰਬਰ 26 ਸੁਖਜਿੰਦਰ ਸਿੰਘ ਤੱਖੀ (ਐਸ.ਸੀ.), ਵਾਰਡ ਨੰਬਰ 27 ਨਰਿੰਦਰ ਰਾਣੀ (ਐਸ.ਸੀ. ਔਰਤ), ਵਾਰਡ ਨੰਬਰ 28 ਅਜੇ ਕੁਮਾਰ (ਐਸ.ਸੀ.) ਅਤੇ ਵਾਰਡ ਨੰਬਰ 29 ਤੋਂ ਧਰਮ ਪਾਲ (ਐਸ.ਸੀ.) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

Have something to say? Post your comment

More in Malwa

‘ਆਪ’ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਭੁਗਤ ਰਹੀ ਖਮਿਆਜ਼ਾ : ਪਰਮਿੰਦਰ ਢੀਂਡਸਾ

ਭਗਵੰਤ ਸਿੰਘ ਮਾਨ ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਦੇ ਲੱਖਾਂ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸੌਗਾਤ

ਸਾਡੀ ਸਰਕਾਰ ਮਾਵਾਂ-ਧੀਆਂ ਦੇ ਫ਼ੋਨ ’ਤੇ ‘ਟੂੰ-ਟੂੰ’ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਟਿਆਲਾ ਪੁਲਿਸ ਵੱਲੋਂ ਚਿਤਕਾਰਾ ਯੂਨੀਵਰਸਿਟੀ ਵਿਖੇ ਹੋਈ ਹੰਗਾਮੇ ਦੀ ਘਟਨਾ ਦੇ ਸਬੰਧ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਵਿਨਰਜੀਤ ਗੋਲਡੀ ਨੇ ਚਿੱਟੇ ਨਾਲ ਨੌਜਵਾਨਾਂ ਦੀਆਂ ਮੌਤਾਂ ਤੇ ਜਤਾਈ ਚਿੰਤਾ 

ਪੀਪੀਸੀਬੀ ਦੇ ਮਿਸ਼ਨ ਕਲੀਨ ਪਟਿਆਲਾ' ਤਹਿਤ 13.79 ਟਨ ਕੂੜਾ ਚੁੱਕਿਆ ਅਤੇ ਟਰੈਕਰ ਲਾਂਚ ਕੀਤਾ 

ਕਰਨਮ ਮਲੇਸ਼ਵਰੀ ਨੇ ਮਨਦੀਪ ਸੁਨਾਮ ਦੀ ਪੁਸਤਕ ਕੀਤੀ ਲੋਕ ਅਰਪਣ

ਮੋਹਨਜੀਤ ਸ਼ੇਰੋਂ ਅਤੇ ਗੁਲਜ਼ਾਰ ਖੁਦਕੁਸ਼ੀ ਮਾਮਲੇ 'ਚ ਹੋਵੇ ਕਾਰਵਾਈ : ਸਿਮਰਨਜੀਤ ਮਾਨ

ਸੁਨਾਮ ਪੁਲਿਸ ਦੇ ਹੱਥੇ ਚੜ੍ਹੇ ਮੋਟਰਸਾਈਕਲ ਚੋਰ