Saturday, October 17, 2026
BREAKING NEWS
• ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ

Majha

ਅਜਨਾਲਾ ‘ਚ 480 ਕਿਲੋਮੀਟਰ ਲੰਮੀਆਂ 255 ਸੜਕਾਂ ਦਾ 194 ਕਰੋੜ ਰੁਪਏ ਦੀ ਲਾਗਤ ਨਾਲ ਹੋਵਟਗਾ ਨਵੀਨੀਕਰਨ – ਧਾਲੀਵਾਲ

April 12, 2026 02:11 PM
Rozana Sehaj times

ਅੰਮ੍ਰਤਿਸਰ/ਅਜਨਾਲਾ  : ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ , ਵਧਿਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸੰਿਘ ਧਾਲੀਵਾਲ ਨੇ ਅੱਜ ਹਲਕੇ ਦੇ ਸਰਹੱਦੀ ਪੰਿਡ ਸੰਿਘੋਕੇ ਵਖਿੇ 15.88 ਕਰੋੜ ਰੁਪਏ ਦੀ ਲਾਗਤ ਨਾਲ ਨਵ ਨਰਿਮਾਣ ਅਧੀਨ ਵਾਇਆ  ਥੋਬਾ ਤੋਂ ਦਰਜਨਾਂ ਪੰਿਡਾਂ ਨੂੰ ਜੋੜਦੀ 14.80 ਕਲਿੋਮੀਟਰ  ਸੜਕ ਦਾ ਨੀਂਹ ਪੱਥਰ ਰੱਖਣ ਦੀ ਅਦਾਇਗੀ ਮੌਕੇ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਕਹਿਾ ਕ ਿਵਕਿਾਸ ਦੀ ਜੀਵਨ ਰੇਖਾ ਸਮਝੀਆਂ ਜਾਂਦੀਆਂ ਹਲਕਾ ਅਜਨਾਲਾ ‘ਚ ਕਰੀਬ 480 ਕਲਿੋਮੀਟਰ ਲੰਮੀਆਂ 255 ਸੜਕਾਂ ਦਾ 194 ਕਰੋੜ ਰੁਪਏ ਦੀ ਲਾਗਤ ਨਾਲ ਅਪਗਰੇਡੇਸ਼ਨ ਤੇ ਨਵੀਨੀਕਰਨ ਦਾ ਵਕਿਾਸ ਕਾਰਜ ਜੰਗੀ ਪੱਧਰ ਤੇ ਜਾਰੀ ਹੈ ਜਦੋਂਕ ਿਇਨ੍ਹਾਂ ਸੜਕਾਂ ਤੋਂ ਇਲਾਵਾ ਕੌਮਾਂਤਰੀ ਭਾਰਤ ਪਾਕ ਿਸਰਹੱਦ ਤੇ ਐਨ ਸਥਤਿ ਪੰਿਡ  ਘੋਹਨੇਵਾਲਾ ਤੋਂ ਗੁਲਗੜ ਤੱਕ 67.59 ਕਰੋੜ ਰੁਪਏ ਦੀ ਲਾਗਤ ਨਾਲ 40 ਕਲਿੋਮੀਟਰ ਲੰਮੇ  ਧੁੱਸੀ ਬੰਨ੍ਹ ‘ਤੇ ਸੜਕ ਨਰਿਮਾਣ ਦਾ ਕਾਰਜ ਅਰੰਭ ਕਰਕੇ ਸਰਹੱਦੀ ਵਕਿਾਸ ‘ਚ ਇਤਹਿਾਸਕ ਮੀਲ ਪੱਥਰ ਗੱਡਆਿ ਜਾ ਰਹਿਾ ਹੈ। ਕਉਿਂਕ ਿਕੌਮਾਂਤਰੀ ਸਰਹੱਦ ਤੇ ਦਰਆਿ ਰਾਵੀ ਦੇ ਧੁੱਸੀ ਬੰਨ੍ਹ ਤੇ ਅਜਾਦੀ ਪੱਿਛੋਂ ਸੜਕ ਨਰਿਮਾਣ ਦਾ ਨਵਿੇਕਲਾ ਤੇ ਪਲੇਠਾ ਵਕਿਾਸ ਕਾਰਜ ਹੈ। ਜਸਿ ਨਾਲ ਨਵ ਨਰਿਮਾਣ ਅਧੀਨ 40 ਕਲਿੋਮੀਟਰ ਸੜਕ ਨੂੰ ਛੂੰਹਦੇ ਦਰਜਨਾਂ ਸਰਹੱਦੀ ਪੰਿਡਾਂ ਦੇ ਵਿਿਦਆਰਥੀਆਂ , ਮੁਲਾਜਮਾਂ, ਮੰਡੀਕਰਨ ਲਈ ਖੇਤੀ ਜਨਿਸਾਂ ਦੀ ਢੋਆ ਢੁਆਈ ਕਰਨ ਵਾਲੇ ਕਸਿਾਨਾਂ ਤੋਂ ਇਲਾਵਾ ਸਰਹੱਦ ਦੀ ਸੁਰੱਖਆਿ ਲਈ ਤਾਇਨਾਤ ਬੀਐਸਐਫ ਦੇ ਜੁਆਨਾਂ ਨੂੰ ਆਵਾਜਾਈ ਦੀ ਭਟਕਣ ਤੋਂ ਨਵਰਿਤ ਵੱਡੀ ਸਹੂਲਤ ਮਲਿੇਗੀ। ਸ. ਧਾਲੀਵਾਲ ਨੇ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਜਨ ਸੰਪਰਕ ਮੁਹੰਿਮ ਤਹਤਿ ਉਕਤ ਸਮਾਗਮ ਤੋਂ ਇਲਾਵਾ ਸਰਹੱਦੀ ਪੰਿਡ ਸਾਰੰਗਦੇਵ, ਡੱਲਾ ਰਾਜਪੂਤਾਂ, ਅਜਨਾਲਾ ਸ਼ਹਰਿ ਦੀਆਂ ਵਾਰਡ ਨੰ: 1, 4, ਤੇ 7 ‘ਚ ਕਰਵਾਏ ਗਏ ਪ੍ਰਭਾਵਸ਼ਾਲੀ ਜਨਤਕ ਸੰਵਾਦ ਸਮਾਗਮਾਂ ਨੂੰ ਵੀ ਸੰਬੋਧਨ ਕੀਤਾ ਅਤੇ ਪ੍ਰਗਟਾਵਾ ਕੀਤਾ ਕ ਿਅਜਨਾਲਾ ਸ਼ਹਰਿ ‘ਚੋਂ ਨਕਿਲਦੀਆਂ ਤੇ ਸਾਬਕਾ ਕਾਂਗਰਸ , ਅਕਾਲੀ, ਭਾਜਪਾ ਸਰਕਾਰਾਂ ਦੇ ਕਾਰਜਕਾਲ ਤੋਂ ਕਰੀਬ ਪਛਿਲੇ 15 ਸਾਲਾਂ ਤੋਂ ਨਵੀਨੀਕਰਨ ਲਈ ਤਰਸ ਰਹੀਆਂ ਵੱਖ ਵੱਖ ਅੰਮ੍ਰਤਿਸਰ, ਚੋਗਾਵਾਂ, ਫਤਹਿਗੜ ਚੂੜੀਆਂ, ਤੇ ਡੇਰਾ ਬਾਬਾ ਨਾਨਕ ਪ੍ਰਮੁੱਖ ਸੜਕਾਂ ਦੇ ਨਰਿਮਾਣ ਕਾਰਜਾਂ ਨੂੰ ਨੇਪੜੇ ਚਾੜ ਕੇ ਭਗਵੰਤ ਮਾਨ ਸਰਕਾਰ ਨੇ ਆਪਣੇ ਮੁੱਢਲੇ ਚਾਰ ਸਾਲਾਂ ਦੇ ਕਾਰਜਕਾਲ ‘ਚ ਇਤਹਿਾਸ ਰੱਚਆਿ ਹੈ। ਉਨ੍ਹਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕ ਿਸਾਲ 2025 ਦੇ ਅੰਤਲੇ ਮਹੀਨੇ ਤੱਕ ਪੰਜਾਬ ‘ਚ ਪਹਲਿੇ ਗੇੜ ‘ਚ 2872 ਕਰੋੜ ਰੁਪਏ ਦੀ ਲਾਗਤ ਨਾਲ 19 ਹਜਾਰ ਕਲਿੋਮੀਟਰ ਲੰਕਿ ਸੜਕਾਂ 10 ਫੁੱਟ ਤੋਂ 18 ਫੁੱਟ ਚੌੜੀਆਂ ਕਰਨ ਦਾ ਵਕਿਾਸ ਕਾਰਜ ਮੁਕੰਮਲ ਕੀਤਾ ਹੈ। ਜਦੋਂਕ ਿਚਾਲੂ ਸੜਕਾਂ ਦੇ ਵਕਿਾਸ ਦੇ ਦੂਜੇ ਗੇੜ ‘ਚ ਚਾਲੂ ਵੱਿਤੀ ਵਰੇ੍ਹ ਦੌਰਾਨ ਮਾਨ ਸਰਕਾਰ 40 ਹਜਾਰ ਕਲਿੋਮੀਟਰ ਪੇਂਡੂ ਲੰਕਿ ਸੜਕਾਂ ਦਾ 4600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਰਿਮਾਣ ਕਾਰਜ ਮੁਕੰਮਲ ਕਰਨ ਜਾ ਰਹੀ ਹੈ। ਸ: ਧਾਲੀਵਾਲ ਨੇ ਸਪੱਸ਼ਟ ਕੀਤਾ ਕ ਿਹਲਕੇ ‘ਚ ਬੁਨਆਿਦੀ ਵਕਿਾਸ ਕਾਰਜਾਂ ‘ਚ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸੰਿਘ ਮਾਨ ਉਚੇਚੀ ਦਲਿਚਸਪੀ ਵਖਿਾ ਕੇ ਗ੍ਰਾਂਟਾ ਦੇ ਖੁੱਲੇ੍ਹ ਗੱਫੇ ਜਾਰੀ ਕਰ ਰਹੇ ਹਨ । ਜਾਰੀ ਹੋਏ ਗ੍ਰਾਂਟਾ ਦੇ ਖੁੱਲੇ੍ਹ ਗੱਫਆਿਂ ਨਾਲ 20 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਦੇ ਬੁਨਆਿਦੀ ਵਕਿਾਸ ਆਧੁਨਕਿ ਕਲਾਸ ਰੂਮ, ਪਖਾਨੇ, ਪ੍ਰੋਯਗਸ਼ਾਲਾਵਾਂ ਆਦ ਿਵਕਿਾਸ ਕਾਰਜਾਂ ਰਾਹੀਂ ਇਨ੍ਹਾਂ ਸਕੂਲਾਂ ਦੇ ਵਿਿਦਆਰਥੀਆਂ ‘ਚੋਂ ਨੱਿਜੀ ਸਕੂਲਾਂ ਦੇ ਮੁਕਾਬਲੇ ਸਰਹੱਦੀ ਤੇ ਪਛਿੜੇ ਸਕੂਲਾਂ ‘ਚ ਪੜਾਈ ਕੀਤੇ ਜਾਣ ਦੀ ਹੀਣ ਭਾਵਨਾ ਖਤਮ ਕਰਕੇ ਨੱਿਜੀ ਵਕਿਸਤਿ ਸਕੂਲਾਂ ਦੇ ਬਰਾਬਰ ਵਿਿਦਆਰਥੀ ਹੋਣ ਦੀ ਭਾਵਨਾ ਪੈਦਾ ਕੀਤੀ ਗਈ ਹੈ। ਇਸ ਮੌਕੇ ਤੇ ਖੁਸ਼ਪਾਲ ਸੰਿਘ ਧਾਲੀਵਾਲ, ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਪੀਏ ਮੁਖਤਾਰ ਸੰਿਘ, ਐਸਡੀਓ ਇੰਜੀ: ਰਾਹੁਲ ਕੁਮਾਰ,  ਅਜਨਾਲਾ ਸ਼ਹਰਿੀ ਪ੍ਰਧਾਨ ਅਮਤਿ ਔਲ, ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸੰਿਘ ਢਲਿੋਂ, ਬਲਾਕ ਪ੍ਰਧਾਨ ਦਵੰਿਦਰ ਸੰਿਘ ਸੋਨੂੰ , ਬਲਾਕ ਇੰਚਾਰਜ ਰਘੂਦੇਵ ਸਾਰੰਗਦੇਵ, ਚੇਅਰਮੈਨ ਪ੍ਰਥਿੀਪਾਲ ਸੰਿਘ ਘੋਹਨੇਵਾਲਾ, ਪ੍ਰਗਟ ਸੰਿਘ, ਆਦ ਿਦਰਜਨਾਂ ਆਗੂ ਤੇ ਸੈਂਕੜੇ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ ।

 

Have something to say? Post your comment

More in Majha

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼

ਅੰਮ੍ਰਿਤਸਰ ਵਿੱਚ ਐਮ-16 ਰਾਈਫਲ, ਦੋ ਜ਼ਿਗਾਣਾ ਪਿਸਤੌਲ ਸਮੇਤ 10 ਅਤਿ-ਆਧੁਨਿਕ ਹਥਿਆਰ ਬਰਾਮਦ; ਚਾਰ ਕਾਬੂ

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼

‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ, 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ