ਆਗਾਮੀ ਆਦੇਸ਼ਾਂ ਤੱਕ ਨਾ ਛੱਡਣ ਸਟੇਸ਼ਨ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਵੱਖ ਵੱਖ ਵਿਭਾਗਾਂ, ਬੋਰਡਾਂ, ਨਿਗਮਾਂ, ਉਪਕ੍ਰਮਾਂ ਅਤੇ ਯੂਨਿਵਰਸਿਟੀ ਆਦਿ ਦੇ ਅਧਿਕਾਰੀ-ਕਰਮਚਾਰੀ ਆਪਣਾ ਹੈਡਕੁਆਟਰ ਜਾਂ ਸਟੇਸ਼ਨ ਸੂਬੇ ਦੇ ਅੰਦਰ ਕਾਇਮ ਕਰਨ। ਇਸ ਦੇ ਇਲਾਵਾ, ਕੋਈ ਵੀ ਕਰਮਚਾਰੀ ਆਗਾਮੀ ਆਦੇਸ਼ਾਂ ਤੱਕ ਆਪਣਾ ਮੁੱਖਦਫ਼ਤਰ ਜਾਂ ਸਟੇਸ਼ਨ ਨਾ ਛੱਡਣ।
ਮੁੱਖ ਸਕੱਤਰ ਦਫ਼ਤਰ ਵੱਲੋਂ ਇਸ ਸਬੰਧੀ ਹਿਦਾਇਤਾਂ ਜਾਰੀ ਕੀਤੀ ਗਈਆਂ ਹਨ।