Friday, February 07, 2025

Haryana

ਨਵੇਂ ਜਿਲ੍ਹੇ, ਤਹਿਸੀਲ, ਸਬ-ਤਹਿਸੀਲ ਦੇ ਮੁੜ ਗਠਨ ਦੇ ਸਬੰਧ ਵਿਚ 4 ਫਰਵਰੀ ਨੂੰ ਹੋਵੇਗੀ ਮੀਟਿੰਗ

February 03, 2025 02:45 PM
SehajTimes

ਚੰਡੀਗੜ੍ਹ : ਹਰਿਆਣਾ ਦੇ ਪ੍ਰਸਾਸ਼ਨਿਕ ਇਕਾਈ ਜਿਵੇਂ ਡਿਵੀਜਨ, ਜਿਲ੍ਹਾ, ਸਬ-ਡਿਵੀਜਨ, ਤਹਿਸੀਲ, ਸਬ-ਤੀਸਿੀਲ, ਬਲਾਕਸ, ਪੰਚਾਇਤ ਅਤੇ ਪੰਚਾਇਤ ਕਮੇਟੀਆਂ ਦੇ ਮੁੜ ਗਠਨ ਦੇ ਸਬੰਧ ਵਿਚ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੀ ਅਗਵਾਈ ਹੇਠ ਗਠਨ ਮੰਤਰੀ ਸਮੂਹ ਦੀ ਸਬ ਕਮੇਟੀ ਦੀ ਮੀਟਿੰਗ 4 ਫਰਵਰੀ, 2025 ਨੂੰ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜਿਲ 'ਤੇ ਹੋਵੇਗੀ। ਮੀਟਿੰਗ ਵਿਚ ਮੈਂਬਰ ਵਜੋ ਸਿਖਿਆ ਮੰਤਰੀ ਮਹੀਪਾਲ ਢਾਂਡਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਰਹਿਣਗੇ।

ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੀ ਅਗਵਾਈ ਹੇਠ ਗਠਨ ਮੰਤਰੀ ਸਮੂਹ ਦੀ ਸਬ-ਕਮੇਟੀ ਦੀ ਪਿਛਲੀ ਮੀਟਿੰਗ ਵਿਚ ਚਾਰ ਮਹਤੱਵਪੂਰਣ ਫੈਸਲੇ ਲਏ ਗਏ ਸਨ। ਜਿਸ ਵਿਚ ਮਹੇਂਦਰਗੜ੍ਹ ਜਿਲ੍ਹੇ ਦੇ ਮੰਡੋਲਾ ਪਿੰਡ ਨੂੰ ਸਬ-ਤਹਿਸੀਲ ਸਤਨਾਲੀ ਵਿਚ ਅਤੇ ਜਿਲ੍ਹਾ ਵਿਰਾੜੀ ਦੇ ਪਿੰਡ ਬੇਰਲੀ ਕਲਾਂ ਨੂੰ ਸਬ-ਤਹਿਸੀਲ ਪਾਲਹੀਵਾਸ ਤੋਂ ਕੱਢ ਕੇ ਤਹਿਸੀਲ ਰਿਵਾੜੀ ਵਿਚ ਸ਼ਾਮਿਲ ਕੀਤਾ ਗਿਆ। ਇਸੀ ਤਰ੍ਹਾ, ਜਿਲ੍ਹਾ ਯਮੁਨਾਨਗਰ ਦੇ ਪਿੰਡ ਗੁਦਿੰਯਾਨਾ ਦੀ ਤਹਸਿੀਲ ਰਾਦੌਰ ਤੋਂ ਕੱਢ ਕੇ ਸਬ-ਤਹਸਿੀਲ ਸਰਸਵਤੀਨਗਰ ਵਿਚ, ਫਰੀਦਾਬਾਦ ਦੇ ਸੈਕਟਰ 15, 15 ਏ, ਸੈਕਟਰ 16ਏ ਤਹਿਸੀਲ ਬੜਖਲ ਤੋਂ ਕੱਖ ਕੇ ਫਰੀਦਾਬਾਦ ਦੇ ਰਜਿਸਟ੍ਰੇਸ਼ਣ ਸੇਂਗਮੈਂਟ ਵਿਚ ਸੈਕਟਰ 21ਏ ਅਤੇ ਬੀ ਨੂੰ ਸ਼ਾਮਿਲ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ।

ਅਗਾਮੀ 4 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਵੀ ਲੋਕਾਂ ਤੋਂ ਪ੍ਰਾਪਤ ਬਿਨਿਆਂ 'ਤੇ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ ਅਤੇ ਨਿਰਧਾਰਿਤ ਮਾਨਦੰਡਾਂ ਅਨੁਰੂਪ ਵਿਚ ਨਵੇਂ ਜਿਲ੍ਹੇ, ਤਹਿਸੀਲ, ਸਬ-ਤਹਿਸੀਲ ਦੇ ਸਬੰਧ ਵਿਚ ਫੈਸਲਾ ਕੀਤਾ ਜਾਵੇਗਾ।

Have something to say? Post your comment

 

More in Haryana

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀ ਧਰਮਪਤਨੀ ਦੇ ਨਾਲ ਵੀਰਵਾਰ ਮਹਾਕੁੰਭ ਵਿਚ ਲਗਾਈ ਆਸਥਾ ਦੀ ਡੁੱਬਕੀ

ਰੰਗਾਂ, ਕਲਾ, ਕ੍ਰਾਫਟ, ਸਭਿਆਚਾਰ, ਸੰਗੀਤ ਅਤੇ ਸਭਿਆਚਾਰਕ ਧਰੋਹਰ ਦਾ ਅਨੋਖਾ ਸੰਗਮ ਹੋਵੇਗਾ 38ਵਾਂ ਸੂਰਕੁੰਡ ਮੇਲਾ : ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ

ਮੁੱਖ ਮੰਤਰੀ ਨੇ ਮਹਾਕੁੰਭ ਲਈ ਮੀਡੀਆ ਪਰਸਨਸ ਦੀ ਬੱਸਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਦੇ ਬਾਅਦ ਸੂਬੇ ਨੇ ਸੁਨਹਿਰੇ ਵਿਕਾਸ ਦੇ ਮਾਮਲੇ ਵਿਚ ਲਗਾਈ ਉੱਚੀ ਛਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਤੋ ਕੁੰਭ ਮੇਲੇ ਲਈ ਬੱਸ ਸੇਵਾ ਸ਼ੁਰੂ ਹੋਵੇਗੀ : ਅਨਿਲ ਵਿਜ

ਆਈਐਮਏ ਦੀ ਹਰਿਆਣਾ ਇਕਾਈ ਦੀ ਹਰਿਆਣਾ ਸਰਕਾਰ ਦੇ ਨਾਲ ਹੋਈ ਮੀਟਿੰਗ, ਪ੍ਰਤੀਨਿਧੀਆਂ ਨੇ ਪ੍ਰਗਟਾਇਆ ਮੁੱਖ ਮੰਤਰੀ ਅਤੇ ਸਰਕਾਰ ਦਾ ਧੰਨਵਾਦ

ਬਜਟ ਵਿਚ ਹਰਿਆਣਾ ਦੇ ਰੇਲ ਇੰਫ੍ਰਾ ਨੂੰ ਮਜਬੂਤ ਬਨਾਉਣ ਲਈ ਕੇਂਦਰ ਤੋਂ ਮਿਲੇ 3416 ਕਰੋੜ ਰੁਪਏ

ਹਰਿਆਣਾ ਸਰਕਾਰ ਨੇ ਦਿੱਲੀ, 2025 ਦੇ ਆਮ ਚੋਣ (ਚੋਣ ਦੇ ਦਿਨ) ਪੇਡ ਛੁੱਟੀ ਦਾ ਐਲਾਨ ਕੀਤਾ

ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਵਿਚ ਜੁਟੀ ਸਰਕਾਰ : ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ

ਦਿੱਲੀ ਦੇ ਲੋਕਾਂ ਵਿਚ ਮੋਦੀ ਜੀ ਨੂੰ ਲੈ ਕੇ ਉਤਸਾਹ, ਅੱਠ ਨੂੰ ਜਰੂਰ ਖਿਲੇਗਾ ਕਮਲ : ਨਾਇਬ ਸਿੰਘ ਸੈਣੀ