Tuesday, September 16, 2025

National

ਚੈਸਟ ਥੈਰੇਪੀ (Chest Therapy) ਨਾਲ ਇਵੇਂ ਠੀਕ ਹੋ ਰਹੇ ਹਨ ਕੋਰੋਨਾ ਮਰੀਜ਼

May 14, 2021 02:38 PM
SehajTimes

ਜੈਪੁਰ : ਕੋਰੋਨਾ ਮਹਾਂਮਾਰੀ ਕਰ ਕੇ ਦੇਸ਼ ਵਿਚ ਅਤੇ ਨਾਲ ਹੀ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਰੀਜ਼ਾਂ ਦੀ ਜਾਨ ਲਗਾਤਾਰ ਜਾ ਰਹੀ ਹੈ। ਅਜਿਹੇ ਵਿਚ ਇਕ ਵਧੀਆ ਖ਼ਬਰ ਆਈ ਹੈ। ਡਾਕਟਰ ਆਪਣੇ ਪੱਧਰ ਉੱਤੇ ਨਵੇਂ ਪ੍ਰਯੋਗ ਕਰ ਰਹੇ ਹਨ ਜੋ ਕੋਰੋਨਾ ਰੋਗੀਆਂ ਦੇ ਇਲਾਜ ਵਿੱਚ ਮਦਦਗਾਰ ਵੀ ਸਾਬਤ ਹੋ ਰਹੇ ਹਨ । ਅਜਿਹੀ ਹੀ ਸ਼ੁਰੁਆਤ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਕੀਤੀ ਗਈ ਹੈ । ਇੱਥੇ ਹੁਣ ਚੈਸਟ (chest) ਫਿ਼ਓਜੀਉਥੈਰਪੀ ਦਿੱਤੀ ਜਾ ਰਹੀ ਹੈ । ਇਸ ਥੈਰੇਪੀ ਨਾਲ ਵੱਡੀ ਗਿਣਤੀ ਵਿੱਚ ਮਰੀਜ ਰਿਕਵਰ ਹੋ ਰਹੇ ਹਨ । ਆਮ ਤੌਰ ਉਤੇ ਕੋਰੋਨਾ ਮਰੀਜ਼ਾਂ ਨੂੰ ਸਾਹ ਲੈਣ ਵਿਚ ਦਿਕਤ ਆਉਂਦੀ ਹੈ , ਇਸ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਇਸ ਤਰ੍ਹਾਂ ਦੇ ਮਰੀਜ਼ਾਂ ਲਈ ਫਿ਼ਓਜੀਉਥੈਰਪੀ ਕਾਰਗਰ ਸਾਬਤ ਹੁੰਦੀ ਨਜ਼ਰ ਆ ਰਹੀ ਹੈ । ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਲੈਣ ਵਿਚ ਦਿੱਕਤ ਆਉਂਦੀ ਹੈ ਉਨ੍ਹਾਂ ਦੀ ਛਾਤੀ ਉਤੇ ਹੱਥਾਂ ਨਾਲ ਆਰਾਮ ਨਾਲ ਪ੍ਰੇਸ਼ਰ ਪਾਇਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਮਰੀਜ਼ਾਂ ਦੀ ਆਕਸੀਜਨ ਲੈਵਲ ਠੀਕ ਹੋ ਰਿਹਾ ਹੈ ਅਤੇ ਕਈ ਮਰੀਜ਼ ਰਿਕਵਰ ਵੀ ਹੋ ਰਹੇ ਹਨ। ਪਿਛਲੇ ਦਿਨਾਂ ਡਾਕਟਰਾਂ ਨੇ ਜਿਸ ਤਰ੍ਹਾਂ ਕਰਣ ਦੀ ਸਲਾਹ ਦਿੱਤੀ ਠੀਕ ਉਸੀ ਤਰ੍ਹਾਂ ਚੈਸਟ (chest) ਫਿ਼ਓਜੀਓਥੈਰਪੀ ਦੇ ਜਰਿਏ ਵੀ ਮਰੀਜਾਂ ਦਾ ਆਕਸੀਜਨ ਲੇਵਲ ਵਧਾ ਕੇ ਉਸਨੂੰ ਸੰਤੁਲਿਤ ਲੇਵਲ ਉੱਤੇ ਲਿਆਇਆ ਜਾ ਸਕਦਾ ਹੈ ।
ਜੈਪੁਰ ਵਿਖੇ Life Hospital ਦੇ ਚੀਫ ਫਿਜਓਥੈਰੇਪਿਸਟ ਡਾ. ਅਵਤਾਰ ਡੋਈ ਨੇ ਦੱਸਿਆ ਕਿ ਜੈਪੁਰ ਵਿੱਚ ਚੈਸਟ (chest) ਫਿ਼ਓਜੀਓਥੈਰਪੀ ਨੂੰ ਹੁਣੇ ਦੂੱਜੇ ਅਸਪਤਾਲੋਂ ਵਿੱਚ ਸ਼ੁਰੂ ਕੀਤਾ ਗਿਆ ਹੈ, ਅਸੀਂ ਵਿਅਕਤੀਗਤ ਰੂਪ ਵਿਚ ਕੁੱਝ ਹਸਪਤਾਲਾਂ ਵਿੱਚ ਜਾ ਕੇ ਮਰੀਜਾਂ ਨੂੰ ਇਹ ਥੈਰੇਪੀ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਬੀਤੇ 15 - 20 ਦਿਨਾਂ ਵਿਚ 100 ਤੋਂ ਜ਼ਿਆਦਾ ਮਰੀਜਾਂ ਉੱਤੇ ਇਹ ਥੈਰੇਪੀ ਕੀਤੀ ਗਈ ਹੈ ਇਸ ਦੇ ਬਹੁਤ ਚੰਗੇ ਨਤੀਜੇ ਮਿਲ ਰਹੇ ਹਨ।

Have something to say? Post your comment

 

More in National

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ

ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ‌ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ : ਹਰਮੀਤ ਸਿੰਘ ਕਾਲਕਾ

ਸਿਹਤ, ਸਿੱਖਿਆ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਪਹਿਲਕਦਮੀਆਂ ਕੀਤੀਆਂ : ਮੁੱਖ ਮੰਤਰੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ : ਗੁਰਬਾਣੀ ਨਾਲ ਜੁੜਨ ਲਈ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਪੀਲ

ਮੁੰਬਈ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਏ ਆਈ ਦੁਆਰਾ ਅਪਮਾਨ ’ਤੇ ਐਫ ਆਈ ਆਰ ਦਰਜ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ : ਹਰਮੀਤ ਸਿੰਘ ਕਾਲਕਾ*