Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

twitter

ਐਲੋਨ ਮਸਕ ਨੇ ਕਿਹਾ Twitter X ਉਪਭੋਗਤਾਵਾਂ ਨੂੰ ਜਲਦ ਹੀ ਮਿਲੇਗਾ ਇੱਕ ਨਵਾਂ ਫਿਚਰ

ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ X ਦੀ ਵਾਗਡੋਰ ਸੰਭਾਲੀ ਹੈ, ਉਹ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਕਰ ਰਹੇ ਹਨ। ਮਹੀਨੇ ਪਹਿਲਾਂ ਐਲੋਨ ਮਸਕ ਦੀ ਕੰਪਨੀ ਨੇ ਮੁਫਤ ਨੀਲੇ ਬਲੂ ਟਿਕ ਨੂੰ ਹਟਾ ਦਿੱਤਾ ਸੀ। ਟਵਿੱਟਰ ਨੇ ਟਵਿੱਟਰ ਬਲੂ ਟਿਕ ਨੂੰ ਐਲੋਨ ਮਸਕ ਦੁਆਰਾ ਪੇਡ ਵੈਰੀਫਿਕੇਸ਼ਨ ਫੀਚਰ ਸ਼ੁਰੂ ਕਰਨ ਤੋਂ ਬਾਅਦ ਪੇਸ਼ ਕੀਤਾ।

ਟਵਿੱਟਰ ਨੇ ਫਲੀਟ ਫੀਚਰ ਬੰਦ ਕਰਨ ਦਾ ਕੀਤਾ ਐਲਾਨ

ਨਵੀਂ ਦਿੱਲੀ: ਟਵਿੱਟਰ ਮੰਨ ਰਹੀ ਹੈ ਕਿ ਉਪਭੋਗਤਾ ਉਨ੍ਹਾਂ ਦੀ ਇਕ ਵਿਸ਼ੇਸ਼ਤਾ ਨੂੰ ਪਸੰਦ ਨਹੀਂ ਕਰ ਰਹੇ। ਪੂਰੀ ਸਕਰੀਨ ਟਵੀਟ ਦੀ ਲਾਈਨ ਜਾਂ ਫਲੀਟਸ ਜੋ ਕਿ ਟਵਿੱਟਰ ਟਾਈਮਲਾਈਨ ਦੇ ਸਿਖਰ ‘ਤੇ ਦਿਖਾਈ ਦਿੰਦੀਆਂ ਸਨ ਅਤੇ 24 ਘੰਟਿਆਂ ਬਾਅਦ ਆਪਣੇ ਆਪ ਖਤਮ ਹੋ ਜਾਂਦੀਆਂ ਸਨ, ਇਹ ਵਿਸ਼ੇਸ਼ਤਾ

ਆਖ਼ਰਕਾਰ, ਝੁਕ ਗਿਆ ਟਵਿਟਰ, ਭਾਰਤ ਵਿਚ ਸ਼ਿਕਾਇਤ ਅਧਿਕਾਰੀ ਨਿਯੁਕਤ

ਪੁਰਾਣੀਆਂ ਟਵਿਟਰ ਟਿਪਣੀਆਂ ਕਾਰਨ ਘਿਰੇ ਨਵੇਂ ਸਿਹਤ ਮੰਤਰੀ

ਟਵਿਟਰ ਵਿਵਾਦ : ਹਰ ਕਿਸੇ ਨੂੰ ਭਾਰਤੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ : ਨਵੇਂ ਸੰਚਾਰ ਮੰਤਰੀ ਵੈਸ਼ਨਵ

ਟਵਿੱਟਰ ਨੂੰ ਹੋਈ ਬਿਮਾਰੀ, ਕਈ ਫ਼ੀਚਰ ਗਾਇਬ

ਨਵੀਂ ਦਿੱਲੀ: ਅੱਜ ਟਵੀਟਰ ਦੇ ਨਾ ਚਲਣ ਕਾਰਨ ਕਈ ਲੋਕਾਂ ਨੇ ਇਸ ਦੀ ਆਨਲਾਈਨ ਸਿ਼ਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਅਨੁਸਾਰ ਲੋਕਾਂ ਦਾ ਕਹਿਣਾ ਹੈ ਕਿ ਉਹ ਟਵਿੱਟਰ ਦੇ ਬਹੁਤ ਸਾਰੇ ਫੀਚਰਸ ਦੀ ਵਰਤੋਂ ਨਹੀਂ ਕਰ ਪਾ ਰਹੇ। ਜ਼ਿਆਦਾਤਰ 

ਭਾਰਤ ਦਾ ਗ਼ਲਤ ਨਕਸ਼ਾ : ਟਵਿਟਰ ਵਿਰੁਧ ਹੋ ਸਕਦੀ ਹੈ ਕਾਰਵਾਈ

ਨਵਜੋਤ ਸਿੰਘ ਸਿੱਧੂ ਨੇ ਹੁਣ ਬਾਦਲਾਂ ਵੱਲ ਛੱਡਿਆ ਸ਼ਬਦੀ ਤੀਰ

ਚੰਡੀਗੜ੍ਹ : ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਆਪਣੇ ਸ਼ਬਦੀ ਹਮਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਹੀ ਕਰਦੇ ਸਨ ਪਰ ਇਸ ਲੜੀ ਵਿਚ ਕੁੱਝ ਬਦਲਾਅ ਕਰਦੇ ਹੋਏ ਉਨ੍ਹਾਂ ਹੁਣ ਸ਼ਬਦੀ ਤੀਰ ਬਾਦਲਾਂ ਵਲ ਛੱਡਣੇ ਸ਼ੁਰੂ ਕਰ ਦਿਤੇ ਹਨ। ਅੱਜ

ਕਾਨੂੰਨ ਮੰਤਰੀ ਰਵੀਸ਼ੰਕਰ ਦਾ ਟਵਿਟਰ ਖਾਤਾ ਬੰਦ ਕਿਉਂ ਕੀਤਾ ਗਿਆ?

ਟਵਿਟਰ ਨੇ ਇਕ ਘੰਟੇ ਤਕ ਬੰਦ ਰਖਿਆ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਖਾਤਾ

ਭਾਰਤ ਵਿੱਚ ਟਵਿੱਟਰ ਵਿਰੁਧ ਪਹਿਲਾ ਪਰਚਾ ਦਰਜ

ਲਖਨਉ : ਭਾਰਤ ਵਿਚ ਨਵੇਂ ਆਈ-ਟੀ ਨਿਯਮ ਲਾਗੂ ਹੁੰਦੇ ਸਾਰ ਹੀ ਟਵੀਟਰ ਵਿਰੁਧ ਇਕ ਕੇਸ ਦਰਜ ਕਰ ਲਿਆ ਗਿਆ ਹੈ। ਇਹ ਆਪਣੀ ਕਿਸਮ ਦਾ ਟਵੀਟਰ ਵਿਰੁਧ ਭਾਰਤ ਵਿਚ ਪਹਿਲਾ ਕੇਸ ਹੈ। ਹੁਣ ਜਿਹੜਾ ਕੇਸ ਦਰਜ ਕੀਤਾ ਗਿਆ ਹੈ ਉਸ ਵਿਚ ਟਵਿੱਟਰ ਇੰਡੀਆ, ਟਵਿੱਟਰ ਕ

ਟਵਿੱਟਰ ਨੂੰ ਸੰਮਨ ਜਾਰੀ

ਨਵੀਂ ਦਿੱਲੀ: ਟਵੀਟਰ ਤੇ ਭਾਰਤ ਦੀ ਕੇਂਦਰ ਸਰਕਾਰ ਦਾ ਰੌਲਾ ਅਦਾਲਤ ਵਿਚ ਤਾਂ ਪੁੱਜ ਹੀ ਚੁੱਕਾ ਸੀ ਅਤੇ ਹੁਣ ਇਸ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਦਰਅਸਲ ਕੇਂਦਰ ਸਰਕਾਰ ਦੀ ਸੂਚਨਾ ਤਕਨਾਲੋਜੀ ਦੀ ਸੰਸਦੀ ਕਮੇਟੀ ਨੇ ਮਾਈਕਰੋ-ਬਲੌਗਿੰਗ ਸਾ

ਹੁਣ Twitter ਨੇ ਗਾਇਕ ਜੈਜ਼ੀ-ਬੀ ਦਾ ਅਕਾਉਂਟ ਕੀਤਾ ਬੰਦ

ਮੁੰਬਈ : Twitter ਪਿਛਲੇ ਕਈ ਦਿਨਾਂ ਤੋਂ ਇਸ ਗੱਲ ਲਈ ਚਰਚਾ ਵਿਚ ਹੈ ਕਿ ਕਦੀ ਕਿਸੇ ਉਚ ਸਿਆਸੀ ਬੰਦੇ ਦਾ ਅਤੇ ਕਦੇ ਕਿਸੇ ਅਦਾਕਾਰ ਦਾ Account ਬੰਦ ਕਰ ਰਿਹਾ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਜੈਜੀ ਬੀ ਦੇ Twitter Account ਉਤੇ ਟਵਿੱਟਰ ਇੰਡੀ

ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਵਾਪਸ ਮਿਲਿਆ Twitter 'ਬਲੂ ਟਿਕ'

ਨਵੀਂ ਦਿੱਲੀ : ਕੁੱਝ ਸਮਾਂ ਪਹਿਲਾਂ ਟਵੀਟਰ ਨੇ ਉਪ ਰਾਸ਼ਟਰਪਤੀ ਦਾ ਅਕਾਉਂਟ ਤੋਂ ਨੀਲੇ ਰੰਗ ਦਾ ਠੀਕਾ ਹਟਾ ਦਿਤਾ ਸੀ ਪਰ ਹੁਣ ਰੌਲਾ ਪੈਣ ਮਗਰੋਂ ਟਵੀਟਰ ਨੇ ਇਹ ਬਲੂ ਟਿਕ ਦੁਬਾਰਾ ਤੋਂ ਲਾ ਦਿਤਾ ਹੈ। ਦਰਅਸਲ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ

ਟਵਿਟਰ ਨੂੰ ਡਿਜੀਟਲ ਮੀਡੀਆ ਸਬੰਧੀ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ : ਹਾਈ ਕੋਰਟ

ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਜੇ ਡਿਜੀਟਲ ਮੀਡੀਆ ਸਬੰਧੀ ਨਵੇਂ ਸੂਚਨਾ ਤਕਨੀਕ ਨਿਯਮਾਂ ’ਤੇ ਰੋਕ ਨਹੀਂ ਲਾਈ ਗਈ ਤਾਂ ਟਵਿਟਰ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ। ਇਸ ਟਿਪਣੀ ਦੇ ਨਾਲ ਹੀ ਜੱਜ ਰੇਖਾ ਪੱਲੀ ਨੇ ਵਕੀਲ ਅਮਿਤ ਆਚਾਰਿਆ ਦੀ ਪਟੀਸ਼ਨ ’ਤੇ ਕੇਂਦਰ ਅਤੇ ਸੋਸ਼ਲ ਮੀਡੀਆ ਮੰਚ ਟਵਿਟਰ ਨੂੰ ਨੋਟਿਸ ਜਾਰੀ ਕਰ ਕੇ ਅਪਣਾ ਪੱਖ ਰੱਖਣ ਦਾ ਨਿਰਦੇਸ਼ ਦਿਤਾ ਹੈ। ਆਚਾਰਿਆ ਨੇ ਅਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਟਵਿਟਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ। 

ਦਿੱਲੀ ਪੁਲਿਸ ਦੀ ਕਾਰਵਾਈ ਤੋਂ ਟਵਿਟਰ ਨਾਰਾਜ਼, ਮੁਲਾਜ਼ਮਾਂ ਦੀ ਸੁਰੱਖਿਆ ਦੀ ਚਿੰਤਾ

ਟਵਿਟਰ ਨੇ ਅਪਣੇ ਮੁਲਾਜ਼ਮਾਂ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਟਵਿਟਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਦ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਨੇ ਵਿਵਾਦਗ੍ਰਸਤ ‘ਟੂਲਕਿੱਟ’ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਦਖਣੀ ਦਿੱਲੀ ਅਤੇ ਗੁਰੂਗ੍ਰਾਮ ਦੇ ਦਫ਼ਤਰਾਂ ਵਿਚ ਛਾਪੇ ਮਾਰੇ। ਇਸ ਘਟਨਾ ਕਾਰਨ ਉਹ ਸੁਰੱਖਿਆ ਬਾਰੇ ਚਿੰਤਤ ਹੈ। ਟਵਿਟਰ ਨੇ ਇਹ ਵੀ ਕਿਹਾ ਕਿ ਉਹ 26 ਮਈ ਤੋਂ ਲਾਗੂ ਹੋਏ ਨਵੇਂ ਆਈਟੀ ਨਿਯਮਾਂ ਦਾ ਹਵਾਲਾ ਦਿੰਦਿਆਂ ਭਾਰਤ ਵਿਚ ਲਾਗੂ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਸਰਕਾਰ ਨਾਲ ਗੱਲਬਾਤ ਜਾਰੀ ਰੱਖਣ ਦਾ ਯਤਨ ਕਰੇਗੀ।

ਭਾਰਤ ਵਿਚ ਬੰਦ ਹੋ ਸਕਦੇ ਹਨ Facebook, Twitter ਅਤੇ Instagram !

ਨਵੀਂ ਦਿੱਲੀ : ਸੂਤਰਾਂ ਤੋਂ ਇਹ ਖ਼ਬਰ ਆ ਰਹੀ ਹੈ ਕਿ ਭਾਰਤ ਵਿਚ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਸੋਸ਼ਲ ਮੀਡੀਆ ਕੰਪਨੀਆਂ ਬੰਦ ਹੋ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਨੇ ਸਾਰੇ social media ਕੰ

ਕੋਰੋਨਾ ਖ਼ਿਲਾਫ਼ Twitter ਨੇ ਭਾਰਤ ਦੀ ਫੜੀ ਬਾਹ, ਦਿਤੇ ਕਰੋੜਾਂ ਡਾਲਰ

ਨਵੀਂ ਦਿੱਲੀ : Social Media ਕੰਪਨੀ twitter ਨੇ ਭਾਰਤ ਵਿਚ ਕੋਵਿਡ-19 ਸੰਕਟ ਦਾ ਮੁਕਾਬਲਾ ਕਰਨ ਲਈ 1.5 ਕਰੋੜ ਡਾਲਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਟਵਿਟਰ ਦੇ ਸੀ.ਈ.ਓ. ਜੈਕ ਪੈਟ੍ਰਿਕ ਡੋ

ਕੰਗਨਾ ਦਾ ਟਵਿਟਰ ਖਾਤਾ ਪੱਕੇ ਤੌਰ ’ਤੇ ਬੰਦ

ਟਵਿਟਰ ਨੇ ‘ਨਫ਼ਰਤੀ ਕਿਰਦਾਰ ਅਤੇ ਅਪਮਾਨਜਨਕ ਵਿਹਾਰ’ ਨੀਤੀ ਦੀ ਉਲੰਘਣਾ ਕਰਨ ’ਤੇ ਅਦਾਕਾਰਾ ਕੰਗਨਾ ਰਣੌਤ ਦਾ ਅਕਾਊਂਟ ਪੱਕੇ ਤੌਰ ’ਤੇ ਬੰਦ ਕਰ ਦਿਤਾ। ਟਵਿਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। 34 ਸਾਲਾ ਅਦਾਕਾਰਾ ਦੇ ਖਾਤੇ ‘ਐਟ ਕੰਗਨਾ ਟੀਮ’ ’ਤੇ ਹੁਣ ‘ਅਕਾਊਂਟ ਸਸਪੈਂਡਡ’ ਦਾ ਸੰਦੇਸ਼ ਲਿਖਿਆ ਜਾ ਰਿਹਾ ਹੈ।