ਰਾਜ ਵਿੱਚ 1 ਜਨਵਰੀ ਤੋਂ 18 ਅਗਸਤ, 2025 ਤੱਕ ਲਿੰਗਨੁਪਾਤ 905 ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੀ ਸਮੇਂ ਵਿੱਚ 899 ਸੀ
ਰੋਡਵੇਜ਼ ਵਿੱਚ ਸਮੱਗਰੀ/ ਸਮਾਨ ਦਾ ਡਿਜੀਟਲ ਰਿਕਾਰਡ ਰੱਖਿਆ ਜਾਵੇਗਾ : ਵਿਜ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੀਤੀ ਸਮੀਖਿਆ ਮੀਟਿੰਗ