ਪਾਰਕ ਹਸਪਤਾਲ, ਮੋਹਾਲੀ ਦੀ ਟੀਮ; ਡਾਇਰੈਕਟਰ ਮੈਡੀਕਲ ਓਨਕੋਲੋਜੀ ਡਾ ਸੰਦੀਪ ਕੁੱਕੜ ਅਤੇ ਡਾ ਹਰਿੰਦਰਪਾਲ ਸਿੰਘ, ਸੀਨੀਅਰ ਕੰਸਲਟੈਂਟ-ਸਰਜੀਕਲ ਓਨਕੋਲੋਜੀ ਡਾ ਵਿਜੇ ਜਾਗੜ, ਕੰਸਲਟੈਂਟ-ਰੇਡੀਏਸ਼ਨ ਓਨਕੋਲੋਜੀ ਡਾ ਜੋਬਨਜੀਤ ਕੌਰ ਅਤੇ ਡਾ ਅਰਨਵ ਤਿਵਾੜੀ ਨੇ ਸ਼ੁੱਕਰਵਾਰ ਨੂੰ ਕੈਂਸਰ ਦੇ ਵਧ ਰਹੇ ਰੁਝਾਨਾਂ ਬਾਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।