7 ਮਈ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ੍ਰੀ ਜੰਗ ਦੇ ਆਰੰਭ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਹਲਚਲ ਦਾ ਮਾਹੌਲ ਬਣ ਗਿਆ। ਦੋਵਾਂ ਪਾਸਿਆਂ ਤੋਂ ਮੀਡੀਆ, ਸਰਕਾਰਾਂ, ਜਨਤਾ ਅਤੇ ਆਰਮੀ ਚੌਕਸ ਹੋ ਗਈ। ਲੋਕਾਂ ਨੇ ਆਪਣੇ ਆਪਣੇ ਢੰਗ ਨਾਲ ਇਸ ਮਾਹੌਲ ਨੂੰ ਸਮਝਣ ਅਤੇ ਜਿਉਣ ਦੀ ਕੋਸ਼ਿਸ਼ ਕੀਤੀ।