ਵਿੱਤ ਸਾਲ 2026-27 ਤੱਕ ਲੱਗਣਗੇ ਦੋ ਲੱਖ ਤੋਂ ਵੱਧ ਰੂਫਟਾਪ ਸੌਰ ਉਰਜਾ ਪਲਾਂਟ
ਭਾਰਤ ਸਰਕਾਰ ਨੇ ਛੱਤਾਂ 'ਤੇ ਸੋਲਰ ਊਰਜਾ ਅਪਣਾਉਣ ਨੂੰ ਉਤਸ਼ਾਹਿਤ ਕਰਨ ਵਿੱਚ ਪੀਐਸਪੀਸੀਐਲ ਦੇ ਸ਼ਲਾਘਾਯੋਗ ਅਤੇ ਮਹੱਤਵਪੂਰਨ ਯਤਨਾਂ ਲਈ ਪੰਜਾਬ ਨੂੰ 11.39 ਕਰੋੜ ਰੁਪਏ ਦੇ ਪ੍ਰੋਤਸਾਹਨ ਨਾਲ ਸਨਮਾਨਿਤ ਕੀਤਾ