ਭਗਵਾਨ ਸ਼ਿਵ ਪ੍ਰਤੀ ਅਟੁੱਟ ਆਸਥਾ, ਸੇਵਾ ਅਤੇ ਸਮਰਪਣ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਸ਼ਿਵ ਲੰਗਰ ਕਮੇਟੀ ਸਮਾਣਾ ਦੇ ਪਰਿਵਾਰਕ ਮੈਂਬਰਾਂ ਦੀਆਂ ਮਹਿਲਾਵਾਂ ਵੀ ਇਸ ਸਾਲ ਬਾਬਾ ਅਮਰਨਾਥ ਬਰਫਾਨੀ ਦੀ ਯਾਤਰਾ ਦੌਰਾਨ ਬੁਰਾੜੀ ਟਾਪ ਵਿਖੇ ਲੱਗੇ ਸ਼ਿਵ ਲੰਗਰ ਕਮੇਟੀ ਸਮਾਣਾ ਦੇ ਵਿਸ਼ਾਲ ਭੰਡਾਰੇ ਵਿੱਚ ਸੇਵਾ ਨਿਭਾਉਣ ਲਈ ਪਹੁੰਚੀਆਂ।