Wednesday, September 17, 2025

heavyvehicles

ਪਿੰਡਾਂ ਬੁੱਕਣਵਲ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਪਿੰਡ ਵਿਚੋ ਲੰਘਦੇ ਹੈਵੀ ਵਹੀਕਲ ਤੇ ਰੋਕ ਲਗਾਉਣ ਲਈ ਮਤਾ ਡੀਸੀ ਮਾਲੇਰਕੋਟਲਾ ਨੂੰ ਦਿੱਤਾ

ਰਾਏਕੋਟ ਰੋਡ ਤੇ ਹੈਵੀ ਵਹਿਕਲਾਂ ਦੇ ਲੰਘਣ ਨਾਲ ਆਏ ਦਿਨ ਹੁੰਦੇ ਐਕਸੀਡੈਂਟਾ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਹਨਾਂ ਜਾਨੀ ਮਾਲੀ ਨੁਕਸਾਨ ਤੋਂ ਬਚਣ ਲਈ ਪਿੰਡਾਂ ਬੁੱਕਣਵਲ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਪਿੰਡ ਵਿਚੋ ਲੰਘਦੇ ਹੈਵੀ ਵਹੀਕਲਾਂ ਤੇ ਰੋਕ ਲਗਾਉਣ ਲਈ ਮਤਾ ਪਾਸ ਕਰਕੇ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਸੁਖਪ੍ਰੀਤ ਸਿੰਘ ਸਿੱਧੂ (ਜ) ਮਾਲੇਰਕੋਟਲਾ ਨੂੰ ਦਿੱਤਾ, ਜਿਸ ਉੱਪਰ ਪਿੰਡ  ਦੇ ਹਰ ਘਰ ਦੇ  ਮੈਂਬਰ ਨੇ ਦਸਤਖ਼ਤ ਕੀਤੇ।

ਮੋਹਾਲੀ ਪ੍ਰਸ਼ਾਸਨ ਨੇ ਸਵੇਰ ਅਤੇ ਸ਼ਾਮ ਦੇ ਚੋਣਵੇਂ ਸਮੇਂ ਦੌਰਾਨ ਏਅਰਪੋਰਟ ਰੋਡ (ਪੀਆਰ-7) 'ਤੇ ਸੈਕਟਰ-66/82 ਜੰਕਸ਼ਨ ਤੋਂ ਏਅਰਪੋਰਟ ਗੋਲ ਚੱਕਰ ਤੱਕ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ

ਭਾਰੀ ਵਾਹਨਾਂ ਲਈ ਸਵੇਰੇ 8:00 ਵਜੇ ਤੋਂ 11:00 ਵਜੇ ਅਤੇ ਸ਼ਾਮ 5:00 ਵਜੇ ਤੋਂ 8:00 ਵਜੇ ਤੱਕ ਪ੍ਰਵੇਸ਼ ਦੀ ਮਨਾਹੀ

ਆਰ.ਟੀ.ਓ. ਵੱਲੋਂ ਹੈਵੀ ਵਾਹਨਾਂ 'ਚ ਲੱਗੇ ਸਪੀਡ ਗਵਰਨਰਾਂ ਦੀ ਚੈਕਿੰਗ

ਕੁਝ ਨਿਰਧਾਰਤ ਸ੍ਰੇਣੀ ਦੇ ਮੀਡੀਅਮ, ਹੈਵੀ, ਯਾਤਰੀ ਆਵਾਜਾਈ ਵਾਹਨਾਂ ਤੇ ਸਕੂਲੀ ਬੱਸਾਂ 'ਚ ਸਪੀਡ ਗਵਰਨਰ ਨਾ ਹੋਣ 'ਤੇ ਹੋਵੇਗੀ ਕਾਰਵਾਈ- ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ