Monday, November 03, 2025

generations

ਸ਼ਹੀਦ ਆਉਣ ਵਾਲੀ ਪੀੜੀਆਂ ਲਈ ਪੇ੍ਰਰਣਾ ਸਰੋਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਬਾਡੜਾ ਵਿਧਾਨਸਭਾ ਖੇਤਰ ਦੇ ਝੋਝੂਕਲਾਂ ਵਿੱਚ ਅਮਰ ਸ਼ਹੀਦ ਅਰਵਿੰਦ ਸਾਂਗਵਾਨ ਦੀ ਪ੍ਰਤਿਮਾ ਦਾ ਕੀਤਾ ਉਦਘਾਟਨ

ਮਿਊਟੇਸ਼ਨ ਜਾਂਚ ਲਈ ਨੇਕਸਟ ਜਨੇਰੇਸਨ ਸੀਕਵੇਂਸਿੰਗ ਤਕਨਾਲੋਜੀ ਹੁਣ HBCh&RC, ਪੰਜਾਬ  ਵਿੱਚ ਉਪਲਬਧ ਹੈ

ਰੋਗੀਆਂ ਦੀ ਦੇਖਭਾਲ ਵਿੱਚ ਅਗੇਤਰੀ ਤਕਨਾਲੋਜੀ ਲਿਆਉਂਦੇ ਹੋਏ, ਹੋਮੀ ਭਾਬਾ ਕੈਂਸਰ ਹਸਪਤਾਲ  ਅਤੇ ਰਿਸਰਰ ਸੈਂਟਰ ਪੰਜਾਬ ਦੇ  ਓਨਕੋਪੈਥੋਲੋਜੀ ਵਿਭਾਗ ਨੇ ਆਪਣੇ ਨਵੇਂ ਚੰਡੀਗੜ੍ਹ ਯੂਨਿਟ ਵਿੱਚ ਡੀਐਨਏ ਅਤ ਆਰਐਨਏ ਅਧਾਰਤ ਨੇਕਸਟ ਜਨੇਰੇਸ਼ਨ ਸੀਕਵੇਂਸਿੰਗ (NGS) ਦੀ ਸ਼ੁਰੂਆਤ ਕੀਤੀ ਹੈ,

ਪੰਜਾਬ ਸਰਕਾਰ ਨੇ 1 ਅਪ੍ਰੈਲ, 2017 ਤੋਂ ਹੁਣ ਤੱਕ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 16.29 ਲੱਖ ਰੁਜ਼ਾਗਰ ਦੇ ਦਿੱਤੇ ਮੌਕੇ- ਚੰਨੀ

ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ 1 ਅਪਰੈਲ, 2017 ਤੋਂ ਹੁਣ ਤੱਕ 16.29 ਲੱਖ ਨੌਕਰੀਆਂ ਪ੍ਰਦਾਨ ਕੀਤੀਆਂ ਜਿਸ ਵਿੱਚ ਸਰਕਾਰੀ ਵਿਭਾਗਾਂ ਵਿਚ 58508 ਅਤੇ ਪ੍ਰਾਈਵੇਟ ਖੇਤਰ ਵਿਚ 5.69 ਲੱਖ ਨੌਕਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ 9.97 ਲੱਖ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਅਤੇ 4299 ਨੂੰ ਫੌਜ ਅਤੇ ਪੁਲਿਸ ਫੋਰਸ ਵਿੱਚ ਰੁਜ਼ਗਾਰ ਦਿੱਤਾ ਗਿਆ।