Monday, September 08, 2025

fatehsinghbrar

ਬੀਤੇ ਦਿਨੀ ਪਿੰਡ ਢੈਂਠਲ ਦੇ ਲਖਵਿੰਦਰ ਸਿੰਘ ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫਤਾਰ

ਦੋਸੀ ਦਾ ਪੁਲਿਸ ਰਿਮਾਂਡ ਲੈ ਪੁਲਿਸ ਡੁੰਘਾਈ ਨਾਲ ਕਰੇਗੀ ਪੁੱਛ ਗਿੱਛ : ਡੀ ਐਸ ਪੀ ਫਤਿਹ ਸਿੰਘ ਬਰਾੜ

 

ਸਮਾਣਾ ਪੁਲਿਸ ਵੱਲੋਂ ਟਰੱਕ ਚੋਰ ਟਰੱਕ ਸਮੇਤ ਗ੍ਰਿਫਤਾਰ : ਡੀ ਐਸ ਪੀ ਫਤਹਿ ਸਿੰਘ ਬਰਾੜ

ਮਾਨਯੋਗ ਸ਼੍ਰੀ ਵਰੁਣ ਸ਼ਰਮਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਮਿਤੀ 05.09.2025 ਨੂੰ ਸ. ਫਤਹਿ ਸਿੰਘ ਬਰਾੜ, ਡੀ.ਐਸ.ਪੀ. ਸਮਾਣਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 04.09.2025 ਨੂੰ ਬਰਬਿਆਨ ਗੁਰਨਾਮ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਗੁਰੂ ਤੇਗ ਬਹਾਦੁਰ ਕਲੋਨੀ ਸਮਾਣਾ ਵੱਲੋਂ ਥਾਣਾ ਸਿਟੀ ਸਮਾਣਾ ਜ਼ਿਲ੍ਹਾ ਪਟਿਆਲਾ ਵਿੱਚ ਮੁਕੱਦਮਾ ਨੰਬਰ 143 ਮਿਤੀ 04.09.2025 ਅਧੀਨ ਧਾਰਾ 303(2), 317(2) BNS ਦਰਜ ਕਰਵਾਇਆ ਗਿਆ।