Sunday, November 02, 2025

earn

ਪੰਜਾਬ ਦੀ ਮਾਰਕੀਟ ਵਿੱਚ ਵੱਡਾ ਉਛਾਲ: ਮੰਡੀ ਬੋਰਡ ਨੇ 720 ਪਲਾਟਾਂ ਦੀ ਈ-ਨਿਲਾਮੀ ਤੋਂ 324 ਕਰੋੜ ਰੁਪਏ ਕਮਾਏ

ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪੰਜਾਬ ਵਿੱਚ ਸਾਜ਼ਗਾਰ ਮਾਹੌਲ ਸਿਰਜਣ ਸਦਕਾ ਵਿਕਾਸ ਨੂੰ ਮਿਲਿਆ ਹੁਲਾਰਾ: ਗੁਰਮੀਤ ਸਿੰਘ ਖੁੱਡੀਆਂ

ਜੱਸਾ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਤੋਂ ਸਿੱਖਿਆ ਲੈਣ ਦੀ ਲੋੜ : ਚੈਰੀ  

ਦਿੱਲੀ ਫਤਹਿ ਕਰਨ ਸਮੇਂ ਨਿਭਾਇਆ ਸੀ ਅਹਿਮ ਰੋਲ 

ਇੱਕਵਾਰ ਫਿਰ ਦਿੱਲੀ ਜਿੱਤਣੀ ਹੈ ਤਾਂ ਦਿੱਲੀ ਅੰਦੋਲਨ ਤੋਂ ਕੁਝ ਸਿੱਖਣਾ ਪਵੇਗਾ : ਸੁੱਖ ਗਿੱਲ ਮੋਗਾ

ਚੱਲ ਰਹੇ ਕਿਸਾਨ ਅੰਦੋਲਨ -2 ਤੇ ਲਾਠੀਚਾਰਜ,ਗੋਲੀਆਂ,ਅੱਥਰੂ ਗੈਸ,ਅਣ-ਮਨੁੱਖੀ ਤਸ਼ੱਦਦ ਅਤੇ ਦਿੱਲੀ ਜਾਣ ਦੀਆਂ ਰੋਕਾਂ ਯੂਨੀਅਨਾਂ ਦੀ ਫੁੱਟ ਦਾ ਨਤੀਜਾ

ਆਰਸੇਟੀ ਨੇ ਡੇਅਰੀ ਫਾਰਮਿੰਗ ਟ੍ਰੇਨਿੰਗ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ

ਆਰਸੇਟੀ ਵੱਲੋਂ ਸਵੈ ਰੋਜ਼ਗਾਰ ਲਈ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਮੁਫ਼ਤ ਟਰੇਨਿੰਗ : ਡਾਇਰੈਕਟਰ ਆਰਸੇਟੀ

39ਵੇਂ ਰਾਸ਼ਟਰੀ ਪੱਧਰ ਦੇ ਲਰਨ ਟੂ ਲਿਵ ਟੂਗੈਦਰ ਕੈਂਪ ਦਾ ਦਿਨ-5 

ਭਾਗੀਦਾਰਾ ਬੱਚਿਆਂ ਨੂੰ ਮੋਬਾਈਲ ਫੋਨਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ

 

ਹੱਕ ਦੀ ਕਮਾਈ

ਗੱਲ 1979 ਦੀ ਆ। ਮੈਂ ਹਾਇਰ ਸੈਕੰਡਰੀ ਪਾਸ ਕਰਕੇ, ਜੰਨਤਾ ਡਿਗਰੀ ਕਾਲਜ ਕਰਤਾਰਪੁਰ ਵਿੱਚ ਬੀ.ਏ, ਦੂਜੇ ਭਾਗ ਵਿੱਚ ਦਾਖਲਾ ਲੈ ਲਿਆ। ਸਕੂਲ ਵਿੱਚੋਂ ਨਿੱਕਲ਼ ਕੇ ਕਾਲਜ ਜਾਣਾ, ਮੇਰੇ ਲਈ ਕੋਈ ਸਵੱਰਗਾਂ ਤੋਂ ਘੱਟ ਨਹੀਂ ਸੀ।

ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਨਿਖਾਰਨ ਵੱਲ ਹੋਰ ਧਿਆਨ ਦੇਣ ਅਧਿਆਪਕ: ਹਰਜੋਤ ਸਿੰਘ ਬੈਂਸ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਹੋਰ ਨਿਖਾਰਨ ਦੇਣ।

ਰਵਨੀਤ ਸਿੰਘ ਬਿੱਟੂ ਐਸ.ਸੀ. ਕਮਿਸ਼ਨ ਅੱਗੇ ਹੋਏ ਪੇਸ਼