ਲਹਿਰਾ ਲਿੰਕ ਡਰੇਨ ਜੋ ਪਿੰਡ ਚੋਟੀਆਂ ਕੋਲੋਂ ਦੀ ਲੰਘਦੀ ਹੈ, ਇਸਦੀ ਸਫਾਈ ਨਾਂ ਹੋਣ ਕਾਰਨ ਪਿੰਡ ਚੋਟੀਆਂ, ਅਲੀਸ਼ੇਰ ਅਤੇ ਬਖਸ਼ੀਬਾਲਾ ਦੇ 700- 800 ਕਿੱਲਿਆਂ ਵਿੱਚ ਪਾਣੀ ਭਰਨ ਤੋਂ ਇਲਾਵਾ ਪਿੰਡ ਚੋਟੀਆਂ ਦੇ ਘਰਾਂ ਵਿੱਚ ਵੀ ਗੋਡੇ ਗੋਡੇ ਪਾਣੀ ਖੜ੍ਹਾ ਗਿਆ।
ਆਪ’ ਸਰਕਾਰ ਦੀ ਸਿੱਖਿਆ ਕ੍ਰਾਂਤੀ ਕੇਵਲ ਮਜ਼ਾਕ ਦਾ ਪਾਤਰ ਬਣਕੇ ਨਿਪਟ ਚੁੱਕੀ ਹੈ ; ਬਲਬੀਰ ਸਿੰਘ ਸਿੱਧੂ
ਟਰਾਂਸਪੋਰਟ ਮੰਤਰੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ