Friday, October 03, 2025

cloudburst

ਬੱਦਲ ਫ਼ਟਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ

ਬੀਤੇ ਐਤਵਾਰ ਸਵੇਰੇ ਲਗਭਗ 4 ਵਜੇ ਕੁੱਲੂ ਦੇ ਸ਼ਾਲਾਨਾਲਾ ਵਿੱਚ ਬੱਦਲ ਫਟਿਆ। 

ਜੰਮੂ-ਕਸ਼ਮੀਰ ਦੇ ਕਠੂਆਂ ਵਿੱਚ ਬੱਦਲ ਫ਼ੱਟਣ ਕਾਰਨ 7 ਲੋਕਾਂ ਦੀ ਮੌਤ

ਬੀਤੇ ਦਿਨ ਸਵੇਰੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ। ਜੰਮੂ-ਕਸ਼ਮੀਰ ਵਿੱਚ ਪਿਛਲੇ 3 ਦਿਨਾਂ ਵਿੱਚ ਇਹ ਦੂਜੀ ਵਾਰ ਬੱਦਲ ਫਟਣ ਦੀ ਘਟਨਾ ਵਾਪਰੀ ਹੈ।

ਉਤਰਾਖੰਡ ਵਿਚ ਫਿਰ ਬੱਦਲ ਫਟਿਆ, ਨਦੀ ਵਿਚ ਹੜ੍ਹ, ਭਾਰੀ ਤਬਾਹੀ

ਉਤਰਾਖੰਡ ਦੇ ਨਵੀਂ ਟੀਹਰੀ ਵਿਚ ਦਸ਼ਰਥ ਪਰਬਤ ਉਤੇ ਬੱਦਲ ਫਟਣ ਦੀ ਘਟਨਾ ਨਾਲ ਸ਼ਾਂਤੀ ਨਦੀ ਵਿਚ ਹੜ੍ਹ ਆ ਗਿਆ ਜਿਸ ਕਾਰਨ ਦੇਵਪ੍ਰਯਾਗ ਦੇ ਸ਼ਾਂਤੀ ਬਾਜ਼ਾਰ ਨੂੰ ਭਾਰੀ ਨੁਕਸਾਨ ਪੁੱਜਾ ਹੈ। ਆਈਟੀਆਈ ਦਾ ਤਿੰਨ ਮੰਜ਼ਿਲਾ ਭਵਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸ਼ਾਂਤਾ ਨਦੀ ਨਾਲ ਲੱਗੀਆਂ ਦੁਕਾਨਾਂ ਵੀ ਰੜ੍ਹ ਗਈਆਂ। ਦੇਵਪ੍ਰਯਾਗ ਨਗਰ ਤੋਂ ਬੱਸ ਅੱਡੇ ਵਲ ਆਵਾਜਾਈ ਕਰਨ ਵਾਲਾ ਰਸਤਾ ਅਤੇ ਇਕ ਪੁਲ ਪੂਰੀ ਤਰ੍ਹਾਂ ਢਹਿ ਗਏ।