Wednesday, September 17, 2025

baby

ਪ੍ਰਭ ਆਸਰਾ ਦੁਆਰਾ ਲਗਾਏ ਪੰਘੂੜੇ ਵਿੱਚ ਕੋਈ ਅੱਧੀ ਰਾਤ ਛੱਡ ਗਿਆ ਨਵਜੰਮੀ ਬੱਚੀ 

ਆਪਣੀਆਂ ਮਾਨਵਤਾਵਾਦੀ ਸੇਵਾਵਾਂ ਲਈ ਜਾਣੀ ਪਛਾਣੀ ਸੰਸਥਾ ਪ੍ਰਭ ਆਸਰਾ ਪਡਿਆਲਾ ਦੀਆਂ ਕਾਰਜਵਿਧੀਆਂ ਵਿੱਚੋਂ ਪੰਘੂੜੇ ਦੀ ਸੇਵਾ ਵੀ ਅਹਿਮ ਸਥਾਨ ਰੱਖਦੀ ਹੈ।

ਲਾਵਾਰਸ ਹਾਲਤ ਵਿੱਚ ਮਿਲੀ ਨਵਜੰਮੀ ਬੱਚੀ

ਬੱਚੀ ਦੇ ਮਾਪਿਆਂ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ 'ਤੇ ਜਾਂ ਟੈਲੀਫੋਨ ਨੰ. 99143-10010 'ਤੇ ਸੰਪਰਕ ਕੀਤਾ ਜਾ ਸਕਦਾ ਹੈ

ਨਵ-ਜੰਮੇ ਬੱਚਿਆਂ ਲਈ ਮਾਂ ਦਾ ਦੁੱਧ ਅੰਮ੍ਰਿਤ ਸਮਾਨ: ਐਸ.ਐਮ.ਓ. ਡਾ: ਸੁਰਿੰਦਰ ਸਿੰਘ

ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਕੀਤਾ ਗਿਆ ਜਾਗਰੂਕ

ਵਰਲਡ ਆਈ.ਵੀ.ਐੱਫ ਡੇ ' ਤੇ ਰੇਡੀਐਂਸ ਹਸਪਤਾਲ ਵੱਲੋਂ ਬੇਬੀ ਸ਼ੋ ਦਾ ਆਯੋਜਨ

ਔਲਾਦ ਸੁੱਖ ਦੀ ਪ੍ਰਾਪਤੀ ਕਰਨ ਵਾਲੇ ਜੋੜਿਆਂ ਨੇ ਕੀਤੀ ਸ਼ਿਰਕਤ

ਸਰਕਾਰੀ ਹਸਪਤਾਲ ਵਿਚ ਨਵ ਜਨਮੇ ਬੱਚੇ ਦੀ ਸੜਨ ਕਾਰਨ ਹੋਈ ਮੌਤ

ਉਤਰ ਪ੍ਰਦੇਸ਼ ਵਿਚ ਪੈਂਦੇ ਕੌਸ਼ਾਂਬੀ ਦੇ ਜ਼ਿਲ੍ਹਾ ਹਸਪਤਾਲ ਵਿਚ ਇਕ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਵਾਪਰੀ ਜਿਸ ਵਿਚ ਇਕ ਨਵੇਂ ਜਨਮੇ ਬੱਚੇ ਦੀ ਸੜਨ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿਕ ਨਿਊ ਬੌਰਨ ਕੇਅਰ ਯੂਨਿਟ ਵਿਚ ਇਕ ਨਵੇਂ ਜਨਮੇ ਬੱਚੇ ਦੀ ਵਾਰਮਰ ਮਸ਼ੀਨ ਵਿਚ ਜ਼ਿਆਦਾ ਹੀਟ ਕਾਰਨ ਜਿਉਂਦੇ ਹੀ ਸੜ੍ਹ ਜਾਣ ਕਾਰਨ ਮੌਤ ਹੋ ਗਈ।