Monday, November 03, 2025

africa

ਭਾਰਤ-ਅਫਰੀਕਾ ਪੰਜ ਵਪਾਰਕ ਭਾਗੀਦਾਰਾਂ ਵਿੱਚ ਸਿਖਰ 'ਤੇ : ਨਾਇਬ ਸਿੰਘ ਸੈਣੀ

ਖੇਤੀਬਾੜੀ ਖੇਤਰ ਵਿੱਚ ਉਤਪਾਦਨ ਵਧਾਉਣ ਤਹਿਤ ਤਕਨੀਕ ਅਤੇ ਇਨੋਵੇਸ਼ਨ 'ਤੇ ਦਿੱਤਾ ਜਾ ਰਿਹਾ ਜੋਰ : ਮੁੱਖ ਮੰਤਰੀ

 

ਨਰਿੰਦਰ ਮੋਦੀ 15ਵੇਂ ਬ੍ਰਿਕਸ 'ਚ ਪਹੁੰਚੇ ਦੱਖਣੀ ਅਫਰੀਕਾ

ਅਫ਼ਰੀਕਾ : ਸਾਬਕਾ ਰਾਸ਼ਟਰਪਤੀ ਨੂੰ ਜੇਲ੍ਹ ਭੇਜਣ ’ਤੇ ਦੰਗੇ ਸ਼ੁਰੂ

ਅਫ਼ਰੀਕਾ : ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਯਾਕੂਬ ਜੂਮਾ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਸ਼ੁਰੂ ਹੋ ਗਈ ਹੈ ਅਤੇ ਕਈ ਥਾਈਂ ਲੁੱਟਾਂ ਖੋਹਾਂ ਵੀ ਹੋ ਰਹੀਆਂ ਹਨ। ਦਰਅਸਲ ਸਾਬਕਾ ਰਾਸ਼ਟਰਪਤੀ ਯਾਕੂਬ ਜੂਮਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ 

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਲਈ ਤਿੰਨ ਸਾਲ ਦੀ ਜੇਲ

 ਦਖਣੀ ਅਫ਼ਰੀਕਾ ਵਿਚ ਮਹਾਤਮਾ ਗਾਂਧੀ ਦੀ ਪੜਪੋਤੀ 56 ਸਾਲਾ ਆਸ਼ੀਸ਼ ਲਤਾ ਰਾਮੋਗੋਬਿਨ ਨੂੰ ਦਖਣੀ ਅਫ਼ਰੀਕਾ ਵਿਚ 7 ਸਾਲ ਦੀ ਜੇਲ ਹੋਈ ਹੈ। ਡਰਬਨ ਦੀ ਅਦਾਲਤ ਨੇ 60 ਲੱਖ ਰੈਂਡ ਯਾਨੀ 3.22 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਸੋਮਵਾਰ ਨੂੰ ਉਸ ਨੂੰ ਸਜ਼ਾ ਸੁਣਾਈ। ਇਸ ਕੇਸ ਵਿਚ ਉਹ 2015 ਤੋਂ ਜ਼ਮਾਨਤ ’ਤੇ ਸੀ। ਲਤਾ ਰਾਮਗੋਬਿਨ ਗਾਂਧੀ ਜੀ ਦੀ ਪੜਪੋਤੀ ਅਤੇ ਮਸ਼ਹੂਰ ਮਨੁੱਖ ਅਧਿਕਾਰ ਕਾਰਕੁਲ ਇਲਾ ਗਾਂਧੀ ਅਤੇ ਮੇਵਾ ਰਾਮਗੋਬਿਨ ਦੀ ਬੇਟੀ ਹੈ। 

ਅਫ਼ਰੀਕਾ ਵਿਚ 78000 ਸਾਲ ਪੁਰਾਣੀ ਕਬਰ ਮਿਲੀ, ਖੁਲ੍ਹਣਗੇ ਕਈ ਰਾਜ਼

ਹਾਲ ਹੀ ਵਿਚ ਅਫ਼ਰੀਕਾ ਵਿਚ ਖੋਜਕਾਰਾਂ ਨੂੰ ਇਕ ਕਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਬਰ ਅਫ਼ਰੀਕਾ ਦੀ ਸਭ ਤੋਂ ਪੁਰਾਣੀ ਕਬਰ ਹੈ ਅਤੇ 78000 ਹਜ਼ਾਰ ਸਾਲ ਪੁਰਾਣੀ ਹੈ। ਜਾਣਕਾਰੀ ਮੁਤਾਬਕ ਇਹ ਕਬਰ ਕੀਨੀਆ ਤਟ ਦੇ ਲਾਗੇ ਗੁਫ਼ਾ ਅੰਦਰ ਮਿਲੀ ਹੈ। ਇਸ ਅੰਦਰ ਘੜੇਨੁਮਾ ਚੀਜ਼ ਸੀ ਜਿਸ ਵਿਚ ਇਹ ਕਬਰ ਮਿਲੀ ਹੈ।