Wednesday, September 17, 2025

ZahidaSuleman

ਰੰਗ-ਰੋਗਣ ਕਰਨ ਨਾਲ ਮਰੀਜ਼ਾਂ ਦਾ ਇਲਾਜ ਨਹੀਂ ਹੋਣਾ, ਡਾਕਟਰ ਨਿਯੁਕਤ ਕਰਨ ਨਾਲ ਹੋਵੇਗਾ : ਜ਼ਾਹਿਦਾ ਸੁਲੇਮਾਨ

ਕਿਹਾ, ਸਰਕਾਰ ਨੂੰ ਹਸਪਤਾਲ ਦੀ ਤਿੱਪ-ਤਿੱਪ ਕਰਦੀ ਇਮਾਰਤ ਵਿਖਾਈ ਕਿਉਂ ਨਹੀਂ ਦਿੰਦੀ?

ਸਵੇਰੇ 4 ਵਜੇ ਹੀ ਅਕਾਲੀ ਆਗੂ ਜ਼ਾਹਿਦਾ ਸੁਲੇਮਾਨ ਨੂੰ ਕੀਤਾ ਨਜ਼ਰ ਬੰਦ

ਮੋਹਾਲੀ ਜਾ ਰਹੇ ਸੈਂਕੜੇ ਅਕਾਲੀ ਵਰਕਰਾਂ ਨਾਲ ਧੱਕਾ-ਮੁੱਕੀ

ਵਕਫ਼ ਬੋਰਡ ਐਕਟ-1995 ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ : ਬੀਬਾ ਜ਼ਾਹਿਦਾ ਸੁਲੇਮਾਨ

ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਜ਼ਿਲ੍ਹਾ ਮਲੇਰਕੋਟਲਾ ਦੇ ਅਕਾਲੀ ਆਗੂਆਂ ਦੀ ਇਕੱਤਰਤਾ

ਰਜਿਸਟਰੀ ਕਰਾਉਣ ਸਮੇਂ NOC ਦੀ ਸ਼ਰਤ ਹਟਾਉਣ ਬਾਰੇ ਗੁਮਰਾਹ ਕਰ ਰਹੀ ਹੈ ਸਰਕਾਰ : ਜ਼ਾਹਿਦਾ ਸੁਲੇਮਾਨ

ਕਿਹਾ, ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਜਲਦ ਕੀਤਾ ਜਾਵੇਗਾ ਵਾਰਡ-18 ਦੀ ਜ਼ਿਮਨੀ ਚੋਣ ਬਾਰੇ ਚਰਚਾ ਲਈ ਪਹੁੰਚਿਆ ਨੌਜੁਆਨਾਂ ਦਾ ਜੱਥਾ ਅਕਾਲੀ ਦਲ ਨੂੰ ਜਿਤਾ ਕੇ ਸੁਖਬੀਰ ਬਾਦਲ ਨੂੰ ਤੋਹਫ਼ਾ ਦੇਣ ਦਾ ਐਲਾਨ

ਅਕਾਲੀ ਦਲ ਕਿਸਾਨਾਂ ਦੀਆਂ ਮੰਗਾਂ ਮਨਾਉਣ ਲਈ ਕੇਂਦਰ ਉਤੇ ਦਬਾਅ ਬਣਾ ਰਿਹੈ : ਜ਼ਾਹਿਦਾ ਸੁਲੇਮਾਨ

ਕਿਹਾ, ਕਿਸਾਨਾਂ ਨਾਲ ਸਿਆਸਤ ਬੰਦ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ

ਕਿਸਾਨਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ : ਜ਼ਾਹਿਦਾ ਸੁਲੇਮਾਨ

ਅਕਾਲੀ ਵਰਕਰਾਂ ਨੂੰ ਦਿਤਾ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ

BJP, AAP ਨਾਲ ਉਹੀ ਕੁੱਝ ਕਰ ਰਹੀ ਹੈ ਜੋ AAP ਸਰਕਾਰ ਪੰਜਾਬੀਆਂ ਨਾਲ ਕਰਦੀ ਹੈ : ਜ਼ਾਹਿਦਾ ਸੁਲੇਮਾਨ

ਕਿਹਾ, ਝਾੜੂ ਸਰਕਾਰ ਪਹਿਲਾਂ ਮੋਗਾ ਮੇਅਰ ਦੀ ਚੋਣ ਆਜ਼ਾਦ ਤਰੀਕੇ ਨਾਲ ਕਰਵਾਵੇ, ਫਿਰ ਚੰਡੀਗੜ੍ਹ ਦੀ ਧੱਕੇਸ਼ਾਹੀ ਦਾ ਰੌਲਾ ਪਾਵੇ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀਆਂ ਦਾ ਐਲਾਨ ਜਲਦ ਕੀਤੀ ਜਾਵੇਗਾ

ਸੋਗ ਦੇ ਮਹੀਨੇ ਵਿਚ ਨੱਚ-ਟੱਪ ਕੇ ਆਮ ਆਦਮੀ ਪਾਰਟੀ ਨੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ : ਜ਼ਾਹਿਦਾ ਸੁਲੇਮਾਨ

ਸੋਗ ਦੇ ਮਹੀਨੇ ਵਜੋਂ ਜਾਣੇ ਜਾਂਦੇ ਦਸੰਬਰ ਮਹੀਨੇ ਵਿਚ ਸੂਫ਼ੀ ਫ਼ੈਸਟੀਵਲ ਕਰਵਾ ਕੇ ਆਮ ਆਦਮੀ ਪਾਰਟੀ ਪਾਰਟੀ ਨੇ ਨਾ ਸਿਰਫ਼ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰੀ ਹੈ ਬਲਕਿ ਇਹ ਵੀ ਸਾਬਤ ਕਰ ਦਿਤਾ ਹੈ ਕਿ ਇਸ ਪਾਰਟੀ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਹੈ ਕਿਉਂਕਿ ਇਹ ਪਾਰਟੀ ਦਸੰਬਰ ਮਹੀਨੇ ਵਿਚ ਪ੍ਰੋਗਰਾਮ ਕਰਨ ਵਾਲੀਆਂ ਧਿਰਾਂ ਉਤੇ ਟਿਪਣੀਆਂ ਕਰਦੀ ਰਹੀ ਹੈ ਪਰ ਹੁਣ ਖ਼ੁਦ ਖੜਕੇ-ਦੜਕੇ ਵਾਲੇ ਪ੍ਰੋਗਰਾਮ ਕਰਵਾ ਕੇ, ਸ਼ਹਾਦਤਾਂ ਦਾ ਮਜ਼ਾਕ ਬਣਾ ਰਹੀ ਹੈ।

ਰੰਗਲਾ ਪੰਜਾਬ ਬਣਾਉਣ ਵਾਲਿਆਂ ਨੂੰ ਬੱਸ ਅੱਡੇ ਨੇੜੇ ਲੱਗੇ ਗੰਦ ਦੇ ਪਹਾੜ ਨਜ਼ਰ ਕਿਉਂ ਨਹੀਂ ਆਉਂਦੇ : ਜ਼ਾਹਿਦਾ ਸੁਲੇਮਾਨ

ਗੰਦ ਦੇ ਢੇਰਾਂ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ