ਭਾਰਤ ਸਰਕਾਰ ਵੱਲੋਂ ਜੋ ਦੇਸ਼ ਦੇ ਕਿਸਾਨਾਂ ਨੂੰ ਯੂਰੀਆ ਖਾਦ ਉੱਤੇ ਮੋਟੀ ਸਬਸਿਡੀ ਦਿੱਤੀ ਜਾ ਰਹੀ ਹੈ ਉਸਦਾ ਦਾ ਪ੍ਰਯੋਗ ਅਣਅਧਿਕਾਰਤ ਤੋਰ ਤੇ ਕੁੱਝ ਫੀਡ ਫੈਕਟਰੀਆਂ ਦੇ ਮਾਲਕਾਂ ਵੱਲੋਂ ਪਸ਼ੂਆਂ ਲਈ ਫੀਡ ਤਿਆਰ ਕਰਨ ਵਿੱਚ ਕੀਤਾ ਜਾ ਰਿਹਾ ਸੀ