ਵਾਰਡ ਨੰਬਰ 5 ਮਰਿੰਡਾ ਵਿਖੇ ਨੌਜਵਾਨ ਆਗੂ ਸਨੀ ਭੂਮਕ ਦੀ ਮਾਤਾ ਸਮਾਜ ਸੇਵਕ ਬੀਬੀ ਸੁਰਿੰਦਰ ਕੌਰ ਵੱਲੋ ਨੌਜਵਾਨਾਂ ਖੇਡਾਂ ਦਾ ਸਮਾਨ ਵੰਡਿਆ ਗਿਆ