ਸਕੋਡਾ ਆਟੋ ਇੰਡੀਆ ਨੇ H1 2026 ਦੌਰਾਨ ਆਪਣੇ ਇਤਿਹਾਸ ਦੀ ਸਭ ਤੋਂ ਵੱਧ ਅੱਧੇ ਸਾਲ ਦੀ ਵਿਕਰੀ ਦਰਜ ਕੀਤੀ ਹੈ। ਕੰਪਨੀ ਨੇ ਇਸ ਮਿਆਦ ਵਿੱਚ 38,894 ਵਾਹਨਾਂ ਦੀ ਵਿਕਰੀ ਕੀਤੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 7.5 ਫੀਸਦੀ ਵੱਧ ਹੈ।
ਭਾਰਤੀ ਸਮਾਰਟਫੋਨ ਬ੍ਰਾਂਡ ਏਆਈ+ ਨੇ ਆਪਣੀ ਨਵੀਂ ਨੋਵਾ ਸੀਰੀਜ਼ ਦੇ ਦੋ ਸਮਾਰਟਫੋਨ ਨੋਵਾ 2 ਪ੍ਰੋ 5ਜੀ ਅਤੇ ਨੋਵਾ 2 ਨਿਓ 5ਜੀ ਦੀ ਵਿਕਰੀ 26 ਜੂਨ ਤੋਂ ਸ਼ੁਰੂ ਕਰ ਦਿੱਤੀ ਹੈ।