Sunday, May 19, 2024

RamMandir

ਸ਼੍ਰੀ ਰਾਮ ਮੰਦਰ ਨਤਮਸਤਕ ਹੋਏ MP ਪ੍ਰਨੀਤ ਕੌਰ

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਚਰਨ ਛੋਹ ਅਸਥਾਨ ਸ੍ਰੀ ਨਜ਼ਰਬਾਗ ਸਾਹਿਬ ਵਿਖੇ ਵੀ ਹੋਏ ਨਤਮਸਤਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ ਇੱਛਾ ਸ਼ਕਤੀ ਸਦਕਾ ਕਰੋੜਾਂ ਭਾਰਤੀਆਂ ਦਾ ਸੁਪਨਾ ਹੋਇਆ ਸਾਕਾਰ : ਥਾਪਰ

ਭਗਵਾਨ ਸ੍ਰੀ ਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਦੇ ਸਬੰਧ ਵਿੱਚ ਅਯੁੱਧਿਆ ਵਿਖੇ ਕੀਤੀ ਗਈ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਵਿਰਾਸਤੀ ਸ਼ਹਿਰ ਮਾਲੇਰਕੋਟਲਾ ਵਿਖੇ ਵੱਖ-ਵੱਖ ਥਾਵਾਂ ਤੇ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਲਿਆ।

ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੀ ਹਰਿਆਣਾ ਤੇ ਹਿਮਾਚਲ ‘ਚ ਧੂਮ ਸਜਾਏ ਗਏ ਮੰਦਿਰ

ਭਗਵਾਨ ਰਾਮਲਲਾ ਦਾ ਅੱਜ ਅਯੁੱਧਿਆ ‘ਚ ਪਵਿੱਤਰ ਪ੍ਰਕਾਸ਼ ਹੋਣ ਜਾ ਰਿਹਾ ਹੈ। ਜਿਸ ਕਾਰਨ ਪੂਰਾ ਦੇਸ਼ ਖੁਸ਼ ਹੋ ਗਿਆ। ਹਰਿਆਣਾ ਅਤੇ ਹਿਮਾਚਲ ਵਿੱਚ ਵੀ ਜਸ਼ਨ ਅਤੇ ਉਤਸ਼ਾਹ ਦਾ ਮਾਹੌਲ ਹੈ। ਸਾਰੇ ਛੋਟੇ-ਵੱਡੇ ਮੰਦਰਾਂ ਵਿੱਚ ਵਿਸ਼ੇਸ਼ ਸਜਾਵਟ ਕੀਤੀ ਗਈ ਹੈ।

ਰਾਮਮੰਦਰ ਦੇ ਉਦਘਾਟਨੀ ਸਮਾਰੋਹ ਨੂੰ ਲੈਕੇ ਲੋਕਾਂ ਚ, ਉਤਸ਼ਾਹ

ਸੁਨਾਮ ਚ, ਸ਼ੋਭਾ ਯਾਤਰਾ 22 ਨੂੰ ਸੁਨਾਮ ਦੇ ਬਾਲਾ ਜੀ ਮੰਦਰ ਵਿਖੇ ਤਿਆਰੀਆਂ ਨੂੰ ਲੈਕੇ ਇਕੱਤਰ ਹੋਏ ਨੌਜਵਾਨ।

ਸਿਟੀ ਜਿੰਮਖਾਨਾ ਕਲੱਬ ਰਾਮ ਮੰਦਰ ਨੂੰ ਸਮਰਪਿਤ ਪ੍ਰੋਗਰਾਮਾਂ 'ਚ ਕਰੇਗਾ ਸ਼ਿਰਕਤ : ਕਾਂਸਲ

ਕਲੱਬ ਮੈਂਬਰ ਘਣਸ਼ਿਆਮ ਕਾਂਸਲ ਦਾ ਸਨਮਾਨ ਕਰਦੇ ਹੋਏ।

ਯੂਪੀ ਵਿਚ ਫੜੇ ਅਤਿਵਾਦੀਆਂ ਦੇ ਨਿਸ਼ਾਨੇ ’ਤੇ ਸੀ ਰਾਮ ਮੰਦਰ

ਰਾਮ ਮੰਦਰ ਟਰੱਸਟ ਮਾਮਲੇ ਵਿਚ ਬੋਲੇ ਰਾਹੁਲ ਗਾਂਧੀ : ਸ੍ਰੀ ਰਾਮ ਦੇ ਨਾਮ ’ਤੇ ਧੋਖਾ ਅਧਰਮ ਹੈ