Wednesday, September 17, 2025

Patti

ਪਿੰਡ ਮਾਣਕੀ ਵਿਖੇ ਜੈਮਲ ਪੱਤੀ ਦੇ ਦਰਵਾਜ਼ੇ ਦੀ ਉਸਾਰੀ ਲਈ ਸਹਿਯੋਗੀ ਸੱਜਣਾਂ ਵੱਲੋਂ ਰਾਸ਼ੀ ਭੇਟ

ਨੇੜਲੇ ਇਤਿਹਾਸਕ ਪਿੰਡ ਮਾਣਕੀ ਜਿਲਾ ਮਾਲੇਰਕੋਟਲਾ ਵਿਖੇ ਜੈਮਲ ਪੱਤੀ ਦੇ ਦਰਵਾਜ਼ੇ ਦਰਸ਼ਨੀ ਡਿਉਢੀ ਦੀ ਨਵੀਂ ਇਮਾਰਤ ਦੀ ਉਸਾਰੀ ਸਾਰੀ ਜੈਮਲ ਪੱਤੀ ਵਾਸੀਆਂ ਵਲੋ ਕਾਰਵਾਈ ਜਾ ਰਹੀ ਹੈ, ਜਿਸਦੀ ਸ਼ੁਰੂਆਤ ਪਹਿਲਾਂ  ਗੁਰੂਘਰ ਤੋਂ ਅਰਦਾਸ ਕਰਕੇ ਕੀਤੀ ਸੀ ।

ਮਿਰਜ਼ਾ ਪੱਤੀ ਨਮੋਲ ਦੀ ਸਰਪੰਚੀ ਲਈ ਦੋ ਉਮੀਦਵਾਰਾਂ ਨੇ ਭਰੇ ਕਾਗਜ਼ 

ਫਤਿਹਗੜ੍ਹ ਦੇ ਪੰਚ ਦੀ ਚੋਣ ਲਈ ਸਿਰਫ਼ ਇੱਕ ਉਮੀਦਵਾਰ 

ਪੰਚਾਇਤੀ ਚੋਣਾਂ ; ਮਹਿਰਾਜ ਦੇ ਕੋਠੇ ਹਿੰਮਤਪੁਰਾ ਪੱਤੀ ਕਾਲਾ ਮਹਿਰਾਜ ਵਿਖੇ ਸਰਬਸੰਮਤੀ ਹੋਈ

ਸਰਬਜੀਤ ਕੌਰ ਸਰਪੰਚ ਬਣੇ

ਦਸ਼ਮੇਸ਼ ਨਗਰ ਪੱਟੀ ਵਿੱਖੇ ਭੀਮ ਯੂਥ ਫੈਡਰੇਸ਼ਨ ਦੀ ਮੀਟਿੰਗ ਕਰਵਾਈ ਗਈ

ਅੱਜ ਦਸ਼ਮੇਸ਼ ਨਗਰ ਪੱਟੀ ਵਿਖੇ ਭੀਮ ਯੂਥ ਫੈਡਰੇਸ਼ਨ ਦੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਰਿਟਾ ਇੰਸਪੈਕਟਰ ਬੀ ,ਐਸ ,ਐਫ਼ ਸ੍ਰ ਨਿਰੰਜਨ ਸਿੰਘ ਗਿੱਲ ਜੀ ਨੂੰ ਜ਼ਿਲ੍ਹੇ ਦੇ ਸਕੱਤਰ ਨਿਯੁਕਤ ਕੀਤਾ ਗਿਆ 

ਪੱਤਰਕਾਰ ਨਾਲ ਵਿਧਾਇਕ ਦੇ ਪੀਏ ਵੱਲੋਂ ਬਦਸਲੂਕੀ ਮਾਮਲੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਹਗਾਮੀ ਮੀਟਿੰਗ ਪੱਟੀ ਵਿੱਚ ਹੋਈ

ਪੱਤਰਕਾਰ ਨੂੰ ਇਨਸਾਫ ਨਾ ਮਿਲਣ ਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਸੰਘਰਸ਼ ਦਾ ਕੀਤਾ ਜਾਵੇਗਾ ਐਲਾਨ (ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜੰਡ)

ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੀ ਹਗਾਮੀ ਮੀਟਿੰਗ ਪੱਟੀ ਵਿੱਚ ਹੋਈ

ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਮੇਤ ਹੋਰ ਅਹੁਦੇਦਾਰਾਂ ਦੀ ਹੋਈ ਚੋਣ

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵੱਲੋਂ ਡਾਇਲਸਿਸ ਯੂਨਿਟ ਦੀ ਅਰੰਭਤਾ

 ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੇਵਾਵਾਂ ਪਿਛਲੇ ਉੰਨੀ ਸਾਲਾਂ ਤੋਂ ਸੇਵਾਵਾਂ ਨਿਰੰਤਰ ਜਾਰੀ ਹਨ।

ਪੱਟੀ ਵਿਖੇ ਨਸ਼ਾ ਤਸਕਰਾਂ ਅਤੇ ਪੰਜਾਬ ਪੁਲਿਸ ਵਿਚਕਾਰ ਮੁਕਾਬਲਾ, ਮਾਰਿਆ ਗਿਆ 1 ਨਸ਼ਾ ਤਸਕਰ

ਹੜ੍ਹ ਦੇ ਪਾਣੀ ਨਾਲ ਡੁੱਬੀ ਫ਼ਸਲ ਦੇਖ ਬਜ਼ੁਰਗ ਕਿਸਾਨ ਦੀ ਹੋਈ ਮੌਤ, ਧਾਹਾਂ ਮਾਰ ਰੋਇਆ ਪਰਿਵਾਰ

ਤਰਨ ਤਾਰਨ ‘ਚ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ

ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਦੇ ਹਲਕਾ ਪੱਟੀ ਦੇ ਨਦੋਹਰ ਚੌਕ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਅਮਨਦੀਪ ਫੌਜੀ ਤੇ ਪ੍ਰਭਦੀਪ ਸਿੰਘ ਵਾਸੀ ਪੱਟੀ