ਕੌਮ ਦੇ ਸ਼ਹੀਦਾਂ ਦੀਆ ਲਾਸਾਨੀ ਕੁਰਬਾਨੀਆਂ ਨੂੰ ਸਿਜਦਾ ਕਰਨ ਅਤੇ ਪੰਥਕ ਮਾਰਗ ਦਰਸ਼ਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਇਕੱਤਰਤਾਂ 2 ਅਗਸਤ ਨੂੰ ਜਥੇਦਾਰ ਟੋਹੜਾ ਯਾਦਗਾਰੀ ਭਵਨ ਪੰਜੋਲੀ ਕਲਾ ਵਿਖੇ ਬੁਲਾਈ ਗਈ ਹੈ।