ਇੱਕ ਬੱਚਾ ਸੀ। ਉਸਦਾ ਨਾਮ ਭੁਪਿੰਦਰ ਸੀ। ਉਹ ਪੜ੍ਹਨ ਵਿਚ ਹੁਸ਼ਿਆਰ ਸੀ। ਪਰ ਉਹ ਆਪਣੇ ਮਾਤਾ - ਪਿਤਾ ਦਾ ਕਹਿਣਾ ਨਹੀਂ ਸੀ ਮੰਨਦਾ। ਉਹ ਆਪਣੇ ਮਾਤਾ - ਪਿਤਾ ਨੂੰ ਦੱਸੇ ਬਿਨਾਂ ਹੀ ਘਰੋਂ ਬਾਹਰ ਚਲਾ ਜਾਂਦਾ ਸੀ।