ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਜੀ.ਐਸ ਭਿੰਡਰ ਸੀਨੀਅਰ ਮੈਡੀਕਲ ਅਫ਼ਸਰ ਪੀ. ਐਚ. ਸੀ ਫਤਿਹਗੜ੍ਹ ਪੰਜਗਰਾਈਆਂ ਦੀ ਅਗਵਾਈ ਹੇਠ ਸਿਹਤ ਕੇਂਦਰ ਮਾਣਕੀ ਵਿਖ਼ੇ ਪੇਂਡੂ ਹੈਲਥ ਐਂਡ ਸੈਨੀਟੇਸ਼ਨ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ,
ਨੇੜਲੇ ਇਤਿਹਾਸਕ ਪਿੰਡ ਮਾਣਕੀ ਜਿਲਾ ਮਾਲੇਰਕੋਟਲਾ ਵਿਖੇ ਜੈਮਲ ਪੱਤੀ ਦੇ ਦਰਵਾਜ਼ੇ ਦਰਸ਼ਨੀ ਡਿਉਢੀ ਦੀ ਨਵੀਂ ਇਮਾਰਤ ਦੀ ਉਸਾਰੀ ਸਾਰੀ ਜੈਮਲ ਪੱਤੀ ਵਾਸੀਆਂ ਵਲੋ ਕਾਰਵਾਈ ਜਾ ਰਹੀ ਹੈ, ਜਿਸਦੀ ਸ਼ੁਰੂਆਤ ਪਹਿਲਾਂ ਗੁਰੂਘਰ ਤੋਂ ਅਰਦਾਸ ਕਰਕੇ ਕੀਤੀ ਸੀ ।
ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਰਉਰ ਰਹਿਮਾਨ ਵੱਲੋਂ ਅੱਜ ਸੰਦੌੜ ਦੇ ਨਜ਼ਦੀਕੀ ਪਿੰਡ ਮਾਣਕੀ ਵਿਖੇ ਸਿਹਤ ਕੇਂਦਰ ਦੇ ਲਈ ਨਵੇਂ ਬਣਾਏ ਜਾ ਰਹੇ ਕਮਰੇ ਦੀ ਨੀਹ ਰੱਖ ਕੇ ਕੰਮ ਸ਼ੁਰੂ ਕਰਵਾਇਆ ਗਿਆ
ਉਨੱਤੀ ਯੇਲਫ ਹੈਲਪ ਗਰੁੱਪ ਦੀ ਮਹਿਲਾਵਾਂ ਦੀ ਆਰਥਕ ਆਤਮਨਿਰਭਰਤਾ ਦੀ ਕਹਾਣੀ ਸੁਣਾਈ