Sunday, May 19, 2024

Mamta

ਮਮਤਾ ਦੀ ਸੋਨੀਆ ਨਾਲ ਮੁਲਾਕਾਤ, ਕਈ ਮੁੱਦਿਆਂ ’ਤੇ ਚਰਚਾ

ਮਮਤਾ ਦੀ ਮੋਦੀ ਨਾਲ ਮੁਲਾਕਾਤ, ਕੋਵਿਡ ਵੈਕਸੀਨ ਤੇ ਰਾਜ ਦਾ ਨਾਮ ਬਦਲਣ ਦੇ ਮਾਮਲੇ ਚੁੱਕੇ

ਹੁਣ ਸਾਰੇ ਰਾਜਾਂ ਵਿਚ ਹੋਵੇਗਾ ‘ਖੇਲਾ’, ਭਾਜਪਾ ਨੇ ਸਾਡੀ ਆਜ਼ਾਦੀ ਨੂੰ ਖ਼ਤਰੇ ਵਿਚ ਪਾਇਆ : ਮਮਤਾ

ਹਾਈ ਕੋੇਰਟ ਨੇ ਮਮਤਾ ਨੂੰ ਲਾਇਆ 5 ਲੱਖ ਰੁਪਏ ਦਾ ਜੁਰਮਾਨਾ

ਮਮਤਾ ਨੇ ਮੋਦੀ ਅਤੇ ਸ਼ਾਹ ਨੂੰ ਅੰਬ ਭੇਜੇ, 10 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਰਵਾਇਤ

ਪ੍ਰਸ਼ਾਂਤ ਕਿਸ਼ੋਰ ਨੇ ਮਮਤਾ ਨਾਲ ਫਿਰ ਮਿਲਾਇਆ ਹੱਥ

ਪੱਛਮੀ ਬੰਗਾਲ : ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਅਗਲੀਆਂ ਚੋਣਾਂ ਲਈ ਹੁਣ ਤੋਂ ਹੀ ਮੁਸ਼ਤੈਦ ਹੋ ਗਈ ਹੈ। ਇਸੇ ਲਈ ਤ੍ਰਿਣਮੂਲ ਕਾਂਗਰਸ ਨੇ 2026 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਪ੍ਰਸ਼ਾਂਤ ਕਿਸ਼ੋਰ ਨੂੰ ਭਾਰਤੀ ਰਾਜਨੀਤਿਕ ਐਕਸ਼ਨ ਕਮੇਟੀ

ਮਮਤਾ ਨੇ ਮੁੱਖ ਸਕੱਤਰ ਨੂੰ ਦਿੱਲੀ ਭੇਜਣ ਦੀ ਬਜਾਏ ਬਣਾਇਆ ਅਪਣਾ ਮੁੱਖ ਸਲਾਹਕਾਰ

ਕੇਂਦਰ ਅਤੇ ਪਛਮੀ ਬੰਗਾਲ ਸਰਕਾਰ ਵਿਚਾਲੇ ਕਲੇਸ਼ ਵਧਦਾ ਜਾ ਰਿਹਾ ਹੈ। ਜਿਸ ਮੁੱਖ ਸਕੱਤਰ ਦੇ ਮਾਮਲੇ ’ਤੇ ਅੱਜ ਸਵੇਰੇ ਮਮਤਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੁੱਖ ਸਕੱਤਰ ਦੇ ਤਬਾਦਲੇ ਦੇ ਹੁਕਮ ਰੱਦ ਕਰਨ ਲਈ ਕਿਹਾ ਸੀ, ਉਸ ਨੂੰ ਉਸ ਨੇ ਅਪਣਾ ਮੁੱਖ ਸਲਾਹਕਾਰ ਬਣਾ ਲਿਆ ਹੇ। ਮੰਗਲਵਾਰ ਤੋਂ ਅਲਪਨ ਬੰਦੋਪਾਧਿਆਏ ਮੁੱਖ ਸਲਾਹਕਾਰ ਵਜੋਂ ਅਪਣਾ ਕੰਮ ਸ਼ੁਰੂ ਕਰ ਲੈਣਗੇ। ਮੁੱਖ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਹਰੀਕ੍ਰਿਸ਼ਨ ਦਵਿਵੇਦੀ ਨੂੰ ਦਿਤੀ ਗਈ ਹੈ। ਮਮਤਾ ਨੇ ਕਿਹਾ ਕਿ ਬੰਧੋਪਾਧਿਆਏ 31 ਮਈ ਨੂੰ ਸੇਵਾਮੁਕਤ ਹੋ ਗਏ ਹਨ, 

ਮੁੱਖ ਸਕੱਤਰ ਦੇ ਮਾਮਲੇ ’ਤੇ ਮਮਤਾ ਤੇ ਮੋਦੀ ਆਹਮੋ-ਸਾਹਮਣੇ

ਪਛਮੀ ਬੰਗਾਲ ਦੇ ਮੁੱਖ ਸਕੱਛਰ ਅਲਪਨ ਬੰਦੋਪਾਧਿਆਏ ਨੂੰ ਦਿੱਲੀ ਬੁਲਾਉਣ ਦੇ ਕੇਂਦਰ ਦੇ ਹੁਕਮ ਨੂੰ ਅਸੰਵਿਧਾਨਕ ਕਰਾਰ ਦਿੰਦਿਆਂ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਹ ਹੁਕਮ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਬੈਨਰਜੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੰਦੋਪਾਧਿਆਏ ਨੂੰ ਕਾਰਜਮੁਕਤ ਨਹੀਂ ਕਰ ਰਹੀ ਹੈ। ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਪੰਜ ਪੰਨਿਆਂ ਦੇ ਪੱਤਰ ਵਿਚ, ਮੁੱਖ ਸਕੱਤਰ ਨੂੰ ਤਿੰਨ ਮਹੀਨੇ ਦਾ ਸੇਵਾ ਵਿਸਤਾਰ ਦਿਤੇ ਜਾਣ ਦੇ ਬਾਅਦ, 

ਮੋਦੀ ਨਾਲ ਮੀਟਿੰਗ ਵਿਚ ਅੱਧਾ ਘੰਟਾ ਦੇਰ ਨਾਲ ਪੁੱਜੀ ਮਮਤਾ, ਰੀਪੋਰਟ ਦੇ ਕੇ ਚਲਦੀ ਬਣੀ

ਪਛਮੀ ਬੰਗਾਲ ਵਿਚ ਹੋਣ ਖ਼ਤਮ ਹੋਇਆਂ ਇਕ ਮਹੀਨਾ ਲੰਘ ਗਿਆ ਹੈ ਪਰ ਲਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਮਤਾ ਬੈਨਰਜੀ ਦੀ ਨਾਰਾਜ਼ਗੀ ਹਾਲੇ ਵੀ ਕਾਇਮ ਹੈ। ਤੂਫ਼ਾਨ ਯਾਸ ਨਾਲ ਹੋਏ ਨੁਕਸਾਨ ਸਬੰਧੀ ਮੋਦੀ ਨਾਲ ਸਮੀਖਿਆ ਬੈਠਕ ਵਿਚ ਮਮਤਾ 30 ਮਿੰਟ ਦੇਰ ਨਾਲ ਪੁੱਜੀ। ਇਹੋ ਨਹੀਂ, ਰਾਜ ਦੇ ਮੁੱਖ ਸਕੱਤਰ ਵੀ ਦੇਰ ਨਾਲ ਪੁੱਜੇ। ਮੀਟਿੰਗ ਵਿਚ ਪਹੁੰਚ ਕੇ ਮਮਤਾ ਨੇ ਚੱਕਰਵਾਤ ਨਾਲ ਰਾਜ ਵਿਚ ਹੋਏ ਨੁਕਸਾਨ ਨਾਲ ਜੁੜੇ ਕੁਝ ਦਸਤਾਵੇਜ਼ ਦਿਤੇ ਅਤੇ ਚਲੀ ਗਈ। ਸੂਤਰਾਂ ਮੁਤਾਬਕ ਮਮਤਾ ਦਾ ਕਹਿਣਾ ਸੀ ਕਿ ਉਸ ਨੇ ਕਿਸੇ ਹੋਰ ਮੀਟਿੰਗ ਵਿਚ ਜਾਣਾ ਹੈ। 

ਪ੍ਰਧਾਨ ਮੰਤਰੀ ਨਾਲ ਬੈਠਕ ਵਿਚ ਪੁਤਲੇ ਬਣ ਕੇ ਬੈਠ ਰਹੇ ਮੁੱਖ ਮੰਤਰੀ : ਮਮਤਾ

ਮੰਤਰੀਆਂ ਸਮੇਤ Mamta Banerjee ਦੇ ਚਾਰੇ ਲੀਡਰਾਂ ਦੀ ਜ਼ਮਾਨਤ ਰੱਦ

ਪੱਛਮੀ ਬੰਗਾਲ : ਮਮਤਾ ਬੈਨਰਜੀ ਸਰਕਾਰ ਦੇ ਦੋ ਮੰਤਰੀਆਂ ਸਮੇਤ ਤ੍ਰਿਣਮੂਲ ਕਾਂਗਰਸ ਦੇ ਚਾਰੇ ਲੀਡਰਾਂ ਨੂੰ ਅੱਧੀ ਰਾਤ ਦੇ ਕਰੀਬ ਜੇਲ੍ਹ ਭੇਜ ਦਿੱਤਾ ਗਿਆ। ਇਸੇ ਕਾਰਨ ਪੱਛਮੀ ਬੰਗਾਲ 'ਚ ਨਾਰਦਾ ਸਟਿੰਗ ਕੇਸ ਨੂੰ ਲੈ ਕੇ ਬਵਾਲ ਹੋ ਗਿਆ ਹੈ। 

ਮਮਤਾ ਬੈਨਰਜ਼ੀ ਦੇ ਮੰਤਰੀ ਤੇ ਵਿਧਾਇਕ ਗ੍ਰਿਫ਼ਤਾਰ

ਕੋਲਕਾਤਾ: ਨਾਰਦਾ ਸਟਿੰਗ ਆਪਰੇਸ਼ਨ ਮਾਮਲੇ 'ਚ ਆਪਣੇ ਦੋ ਮੰਤਰੀਆਂ ਤੇ ਤ੍ਰਿਣਮੂਲ ਕਾਂਗਰਸ ਦੇ ਇੱਕ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਸਥਿਤ ਸੀਬੀਆਈ (CBI) ਦੇ ਦਫ਼ਤਰ 'ਚ

ਪੱਛਮੀ ਬੰਗਾਲ : ਤ੍ਰਿਣਮੂਲ ਕਾਂਗਰਸ ਦੇ ਜੇਤੂ ਵਿਧਾਇਕਾਂ ਨੇ ਚੁੱਕੀ ਸਹੁੰ

ਕੋਲਕਾਤਾ : ਪਿਛਲੇ ਦਿਨੀ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਵਲੋਂ ਭਾਜਪਾ ਨੂੰ ਦਿਤੀ ਗਈ ਕਰਾਰੀ ਹਾਰ ਮਗਰੋਂ ਹੁਣ ਜੇਤੂ ਵਿਧਾਇਕਾਂ ਨੂੰ ਸਹੁੰ ਚੁਕਾਉਣ ਦੀ ਰਸਮ ਪੂਰੀ ਕੀਤੀ ਗਈ ਹੈ। ਹੁਣ ਮਮਤਾ ਦੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੇ ਘੱਟੋ-ਘੱਟ 43 ਮੈਂਬਰਾਂ ਨੂੰ ਰਾਜਪਾਲ ਜਗਦੀਪ ਧਨਖੜ ਨੇ ਰਾਜ ਭਵ

ਮਮਤਾ ਬੈਨਰਜੀ ਨੇ ਤੀਜੀ ਵਾਰ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ

ਕੋਲਕਾਤਾ : ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਅਹੁਦੇ ਦੇ ਸਹੁੰ ਚੁਕਾਈ। ਕੋਲਕਾਤਾ ਵਿਖੇ ਰਾਜਭਵਨ ’ਚ ਸਾਦੇ ਸਮਾਰੋਹ ’ਚ ਮਮਤਾ ਬੈਨਰਜੀ ਨੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਸਹੁੰ