ਲਾਇਨਜ਼ ਕਲੱਬ ਮੁਹਾਲੀ ਦਿਸ਼ਾ ਵਲੋਂ ਡਾਇਮੰਡ ਪਬਲਿਕ ਸਕੂਲ ਮੁੰਡੀ ਖਰੜ ਦੇ ਸਹਿਯੋਗ ਨਾਲ ਸਕੂਲ ਕੈਂਪਸ ਵਿਚਂ ‘ਮਨੱਖਤਾ ਵਿਚ ਸਦਭਵਨਾ’ ਵਿਸ਼ੇ ਤੇ ਪੋਸਟਰ ਬਣਾੳਣ ਦਾ ਮੁਕਾਬਲਾ ਕਰਵਾਇਆ ਗਿਆ।