Saturday, December 13, 2025

Gaza

ਰਮਜ਼ਾਨ ਦੌਰਾਨ ਗਾਜ਼ਾ ’ਚ ਜੰਗਬੰਦੀ ਲਈ ਤਿਆਰ ਹੈ ਇਜ਼ਰਾਈਲ

ਅਫ਼ਗਾਨੀਸਤਾਨ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੇਕਰ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਸਮਝੌਤਾ ਹੋ ਜਾਂਦਾ ਹੈ

ਇਜ਼ਰਾਈਲ ਨੇ ਦੋ ਬੰਦੀਆਾਂ ਨੂੰ ਕਰਵਾਈਆ ਅਜ਼ਾਦ, ਗਾਜ਼ਾ ਹਵਾਈ ਹਮਲੇ ’ਚ ਮਾਰੇ ਗਏ 67 ਫ਼ਲਸਤੀਨੀ

ਇਜ਼ਰਾਈਲੀ ਬਲਾਂ ਨੇ ਸੋਮਵਾਰ ਤੜਕੇ ਦਖਣੀ ਗਾਜ਼ਾ ਪੱਟੀ ਵਿੱਚ ਇੱਕ ਉਚ ਸੁਰੱਖਿਆ ਵਾਲੇ ਅਪਾਰਟਮੈਂਟ ’ਤੇ ਧਾਵਾ ਬੋਲ ਕੇ ਦੋ ਬੰਦੀਆਂ ਨੂੰ ਆਜ਼ਾਦ ਕਰਵਾਈਆ ਅਤੇ ਇਕ ਨਾਟਕੀ ਘਟਨਾ ਵਿੱਚ ਗੋਲੀਬਾਰੀ ਦੌਰਾਨ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। 

Israel Gaza Attack: ਚਾਰ ਹਜ਼ਾਰ ਬੱਚਿਆਂ ਸਣੇ ਦਸ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਰਨ ਦਾ ਖ਼ਦਸ਼ਾ

Israel Gaza Attack ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਲੱਗੀ ਨੂੰ ਇਕ ਮਹੀਨਾ ਹੋ ਗਿਆ ਹੈ। ਗਾਜ਼ਾ ਵਿੱਚ ਇਸ ਜੰਗ ਦੇ ਚਲਦਿਆਂ ਲਗਪਗ 10 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗਵਾਉਣ ਪੈ ਗਈ ਹੈ।

ਗਾਜ਼ਾ ਪੱਟੀ ਵਿਚ ਇਜ਼ਰਾਇਲ ਦੇ ਹਵਾਈ ਹਮਲੇ ਜਾਰੀ, ਕਈ ਮਕਾਨ ਡਿੱਗੇ

ਪ੍ਰਿੰਸੀਪਲ ਸੁਲੱਖਣ ਮੀਤ ਦਾ ਸਦੀਵੀ ਵਿਛੋੜਾ

ਮਸ਼ਹੂਰ ਗ਼ਜ਼ਲਗੋ ਪਿੰ੍ਰਸੀਪਲ ਸੁਲੱਖਣ ਮੀਤ ਸਦੀਵੀ ਵਿਛੋੜਾ ਦੇ ਗਏ ਹਨ। ਉਹ 15.05.1938 ਨੂੰ ਮਿੰਟਗੁਮਰੀ ਪਾਕਿਸਤਾਨ ਵਿਖੇ ਜਨਮੇ ਸਨ ਅਤੇ ਦੇਸ਼ ਦੀ ਵੰਡ ਉਪਰੰਤ ਸੰਗਰੂਰ ਵਿਖੇ ਰਹਿਣ ਲੱਗੇ। ਉਹ ਸਾਰੀ ਉਮਰ ਅਧਿਆਪਨ ਕਾਰਜ ਅਤੇ ਸਾਹਿਤ ਸਿਰਜਣਾ ਨਾਲ ਜੁੜੇ ਰਹੇ ਅਤੇ ਸ਼ਹੀਦ ਊਦਮ ਸਿੰਘ ਕਾਲਜ, ਸੁਨਾਮ ਤੋਂ ਬਤੌਰ ਪਿੰ੍ਰਸੀਪਲ ਸੇਵਾ ਮੁਕਤ ਹੋਏ।