Tuesday, September 16, 2025

ElectionCommissionIndia

ਭਾਰਤ ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਚੋਣ 2025 'ਤੇ ਜਾਰੀ ਕੀਤੀ ਕੀਤੀ ਜਾਣਕਾਰੀ ਭਰਪੂਰ ਪੁਸਤਕਾ

1352 ਤੋਂ 2022 ਤੱਕ ਦੇ ਸਾਰੇ 16 ਚੋਣਾਂ ਦੀ ਸੰਖੇਪ ਜਾਣਕਾਰੀ ਵੀ ਸ਼ਾਮਿਲ, ਕਮਿਸ਼ਨ ਦੀ ਜਾਗਰੁਕਤਾ ਪਹਿਲ - ਏ. ਸ਼੍ਰੀਨਿਵਾਸ

ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਾਰਤ ਚੋਣ ਕਮਿਸ਼ਨ ਨੇ ਕੀਤਾ ਹਰਿਆਣਾ ਦਾ ਦੌਰਾ

ਕਮਿਸ਼ਨ ਦੀ ਟੀਮ ਨੇ ਰਾਜ ਵਿਚ ਚੱਲ ਰਹੇ ਵੋਟਰ ਸੂਚੀ ਮੁੜ ਨਿਰੀਖਣ ਪ੍ਰੋਗ੍ਰਾਮ ਦੀ ਸਮੀਖਿਆ ਕੀਤੀ, ਸਬੰਧਿਤ ਅਧਿਕਾਰੀਆਂ ਨੁੰ ਦਿੱਤੇ ਜਰੂਰੀ ਨਿਰਦੇਸ਼

ਭਾਰਤ ਚੋਣ ਕਮਿਸ਼ਨ ਨੇ Myth vs Reality Register ਕੀਤਾ ਲਾਂਚ

ਇਕ ਕਲਿਕ 'ਤੇ ਮਿਲੇਗੀ ਭਰੋਸੇਮੰਦਗੀ ਅਤੇ ਪ੍ਰਮਾਣਿਤ ਚੋਣ ਸਬੰਧੀ ਜਾਣਕਾਰੀਆਂ

ਲੋਕ ਸਭਾ ਚੋਣਾਂ 2024 : ਭਾਰਤੀ ਚੋਣ ਕਮਿਸ਼ਨ ਨੇ ਚੋਣ ਡਿਊਟੀ ਤੋਂ ਗੈਰ ਹਾਜ਼ਰ ਐਸਡੀਐਮ ਖਿਲਾਫ ਅਨੁਸ਼ਾਸਨੀ ਕਾਰਵਾਈ ਲਈ ਲਿਖਿਆ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਅਮਲੋਹ ਦੇ ਸਹਾਇਕ ਰਿਟਰਨਿੰਗ ਅਧਿਕਾਰੀ-ਕਮ-ਐਸਡੀਐਮ ਅਮਰਦੀਪ ਸਿੰਘ ਥਿੰਦ, ਪੀਸੀਐਸ ਖਿਲਾਫ ਭਾਰਤੀ ਚੋਣ ਕਮਿਸ਼ਨ ਨੇ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਭਾਰਤੀ ਚੋਣ ਕਮਿਸ਼ਨ ਵੱਲੋਂ 5 ਐਸਐਸਪੀਜ਼ ਦੀ ਤੈਨਾਤੀ: ਸਿਬਿਨ ਸੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ 5 ਜ਼ਿਲ੍ਹਿਆਂ ਦੇ ਐਸਐਸਪੀਜ਼ ਦੀ ਤੈਨਾਤੀ ਕਰ ਦਿੱਤੀ ਹੈ।